Archive for April, 2015

ਆਕਲੈਂਡ ਵਿਖੇ ਪੰਜਾਬੀ ਕਮਿਊਨਿਟੀ ਅਤੇ ਪੰਜਾਬੀ ਮੀਡੀਆ ਵੱਲੋਂ ਭੁਚਾਲ ਪੀੜ੍ਹਤਾਂ ਦੀ ਮਦਦ ਲਈ ਅਭਿਆਨ ਜਾਰੀ

ਆਕਲੈਂਡ ਵਿਖੇ ਪੰਜਾਬੀ ਕਮਿਊਨਿਟੀ ਅਤੇ ਪੰਜਾਬੀ ਮੀਡੀਆ ਵੱਲੋਂ ਭੁਚਾਲ ਪੀੜ੍ਹਤਾਂ ਦੀ ਮਦਦ ਲਈ ਅਭਿਆਨ ਜਾਰੀ

25 ਅਪ੍ਰੈਲ ਨੂੰ ਨੇਪਾਲ ਦੇ ਵਿਚ ਆਏ ਭੁਚਾਲ ਨੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਲੈ ਲਈਆਂ ਹਨ ਅਤੇ ਉਥੇ ਸਹਾਇਤਾ ਕਾਰਜ ਜਾਰੀ ਹਨ। ਨਿਊਜ਼ੀਲੈਂਡ ਵਸਦਾ ਪੰਜਾਬੀ ਭਾਈਚਾਰਾ, ਪੰਜਾਬੀ ਮੀਡੀਆ, ਸੁਪਰੀਮ ਸਿੱਖ ਸੁਸਾਇਟੀ, ਸਾਰੇ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਅਤੇ ਹੋਰ ਸਮਾਜਕ ਸੰਗਠਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਭੁਚਾਲ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਉਣ। ਰੇਡੀਓ ਸਪਾਈਸ ਉਤੇ[Read More…]

by April 30, 2015 Australia NZ
ਨਿਊਜ਼ੀਲੈਂਡ ਸੰਸਦ ‘ਚ ਪਰਵਾਸੀਆਂ ਦਾ ਸ਼ੋਸ਼ਣ ਰੋਕਣ ਸਬੰਧੀ ਇਮੀਗ੍ਰੇਸ਼ਨ ਸੋਧ ਬਿਲ ਆਖਰੀ ਪੜ੍ਹਤ ਵਿਚ ਪਾਸ ਹੋਇਆ

ਨਿਊਜ਼ੀਲੈਂਡ ਸੰਸਦ ‘ਚ ਪਰਵਾਸੀਆਂ ਦਾ ਸ਼ੋਸ਼ਣ ਰੋਕਣ ਸਬੰਧੀ ਇਮੀਗ੍ਰੇਸ਼ਨ ਸੋਧ ਬਿਲ ਆਖਰੀ ਪੜ੍ਹਤ ਵਿਚ ਪਾਸ ਹੋਇਆ

ਪ੍ਰਵਾਸੀ ਲੋਕਾਂ ਦੇ ਵਿਦੇਸ਼ਾਂ ਦੇ ਵਿਚ ਹੁੰਦੇ ਸ਼ੋਸ਼ਣ ਦੇ ਕਿੱਸੇ ਜਿੱਥੇ ਆਪਣੇ ਭਾਈਚਾਰੇ ਦੇ ਵਿਚ ਘੁਸਰ-ਮੁਸਰ ਕਰਦੇ ਰਹਿੰਦੇ ਹਨ ਉਥੇ ਇਹ ਸਥਾਨਕ ਰਾਸ਼ਟਰੀ ਮੀਡੀਏ ਦੇ ਵਿਚ ਛਪ ਕੇ ਇਕ ਸੋਚਣ ਵਿਚਾਰਨ ਵਾਲੀ ਕਹਾਣੀ ਬਣ ਜਾਂਦੇ ਹਨ। ਨਿਊਜ਼ੀਲੈਂਡ ਦੇ ਵਿਚ ਵੀ ਅਜਿਹੇ ਕਿੱਸਿਆਂ ਨੇ ਪਾਰਲੀਮੈਂਟ ਦੀ ਮੋਹਰ ਵਾਲੇ ਕਾਗਜ਼ਾਂ ਉਤੇ ਆਪਣੀ ਚੰਗੀ-ਮਾੜੀ ਦਿਖ ਦਿਖਾ ਕੇ ਕਾਨੂੰਨ ਬਦਲੀ ਕਰਾਉਣ ਤੱਕ ਦਾ ਲੰਬਾ[Read More…]

by April 30, 2015 Australia NZ
ਵੋਮੈਨ ਕੇਅਰ ਟ੍ਰਸਟ ਵੱਲੋਂ ਇੰਡੀਅਨ ਕਮਿਊਨਿਟੀ ਹਾਲ ਪਾਪਾਟੋਏਟੋਏ ਵਿਖੇ ਦੂਜਾ ਸੀਨਅਰ ਵੋਮੈਨ ਡੇਅ ਮਨਾਇਆ ਗਿਆ

ਵੋਮੈਨ ਕੇਅਰ ਟ੍ਰਸਟ ਵੱਲੋਂ ਇੰਡੀਅਨ ਕਮਿਊਨਿਟੀ ਹਾਲ ਪਾਪਾਟੋਏਟੋਏ ਵਿਖੇ ਦੂਜਾ ਸੀਨਅਰ ਵੋਮੈਨ ਡੇਅ ਮਨਾਇਆ ਗਿਆ

ਗੋਰਿਆਂ ਦੇ ਬੁਢਾਪੇ ਦੀ ਗੱਲ ਕਰੀਏ ਤਾਂ ਉਹ ਆਪਣੀ ਉਮਰ ਨੂੰ ‘ਗੋਲਡਨ ਏਜ਼’ ਕਹਿ ਕੇ ਜਵਾਨ ਹੋਏ ਮਹਿਸੂਸ ਕਰਦੇ ਹਨ, ਇਹੀ ਅਹਿਸਾਸ ਜੇਕਰ ਭਾਰਤੀ ਬਜ਼ੁਰਗ ਜਾਂ ਢਲਦੀ ਉਮਰ ਦੇ ਲੋਕ ਵੀ ਮਹਿਸੂਸ ਕਰਨ ਲੱਗ ਜਾਣ ਤਾਂ ਜੀਵਨ ਦੇ ਵਿਚ ਇਕ ਨਵੀਂ ਉਮੰਗ ਜਰੂਰ ਭਰਦੀ ਨਜ਼ਰ ਆਏਗੀ। ਨਿਊਜ਼ੀਲੈਂਡ ਦੇ ਵਿਚ ਭਾਰਤੀ ਔਰਤਾਂ ਨੂੰ ਇਕ ਅਜਿਹਾ ਹੀ ਅਹਿਸਾਸ ਦਿਵਾਉਣ ਲਈ ਸਮਾਜ ਸੇਵੀ[Read More…]

by April 30, 2015 Australia NZ
ਮਰਦਾਨਾ ਆਇਆ ਸੀ……..

ਮਰਦਾਨਾ ਆਇਆ ਸੀ……..

ਭਾਈ ਗ਼ੁਲਾਮ ਬੁਧਵਾਰ 29 ਅਪ੍ਰੈਲ ਨੂੰ ਪੂਰੇ ਹੋ ਗਏ. ਜਦੋਂ ਰਬਾਬ ਚੋਂ ਸਰਗਮ ਉਦਯ ਹੁੰਦੀ ਗੁਰੂ ਦੇ ਬੋਲ ਸਵੇਰੀ ਪੌਣ ਵਾਂਗੂੰ ਜਾਗਦੇ ਸਨ। ਅੱਜ ਵੀ ਸੰਗਤ ਵਿਚ ਗੁਰੂ ਦੇ ਬੋਲ ਨੇ, ਪਰ ਸੁਰ ਨਹੀਂ ਗੁਰੂ ਦਾ ਸ਼ਬਦ ਹੈ, ਪਰ ਅਰਥ ਗੁੰਮ ਹੋ ਗਿਆ ਹੈ। ਮੇਰਾ ਨਾਨਕ ਇਕੱਲਾ ਰਹਿ ਗਿਆ ਬਹੁਤ ਦਿਨ ਬੀਤ ਗਏ ਸੰਗਤ ਚ ਮਰਦਾਨਾ ਨਹੀਂ ਆਇਆ॥ – ਹਰਿਭਜਨ[Read More…]

by April 30, 2015 World
ਸੜਕ ਸੁਰੱਖਿਆ ਬਿਲ ਦੇ ਵਿਰੋਧ ‘ਚ ਟਰਾਂਸਪੋਰਟਰਾਂ ਨੇ ਕੀਤਾ ਚੱਕਾ ਜਾਮ, ਆਮ ਜਨਜੀਵਨ ਪ੍ਰਭਾਵਿਤ

ਸੜਕ ਸੁਰੱਖਿਆ ਬਿਲ ਦੇ ਵਿਰੋਧ ‘ਚ ਟਰਾਂਸਪੋਰਟਰਾਂ ਨੇ ਕੀਤਾ ਚੱਕਾ ਜਾਮ, ਆਮ ਜਨਜੀਵਨ ਪ੍ਰਭਾਵਿਤ

ਸੜਕ ਸੁਰੱਖਿਆ ਬਿਲ ਖਿਲਾਫ ਅੱਜ ਦੇਸ਼ ਭਰ ਦੀਆਂ ਬੱਸਾਂ, ਆਟੋ ਤੇ ਟੈਕਸੀ ਯੂਨੀਅਨ ਹੜਤਾਲ ‘ਤੇ ਹਨ। ਦੇਸ਼ ਵਿਆਪੀ ਹੜਤਾਲ ਨਾਲ ਟਰਾਂਸਪੋਰਟ ਵਿਵਸਥਾ ਬੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਕੇਂਦਰ ਸਰਕਾਰ ਦੇ ਰੋਡ ਸੇਫ਼ਟੀ ਬਿਲ ਦੇ ਵਿਰੋਧ ‘ਚ ਭਾਰਤੀ ਮਜ਼ਦੂਰ ਸੰਘ ਨੇ ਦੇਸ਼ ਭਰ ‘ਚ ਟਰਾਂਸਪੋਰਟਰਾਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਭਾਰਤੀ ਮਜ਼ਦੂਰ ਸੰਘ ਦਾ ਦਾਅਵਾ ਹੈ ਕਿ ਇਸ ਹੜਤਾਲ[Read More…]

by April 30, 2015 India

ਬਦਰੀਨਾਥ ਮਾਰਗ ‘ਤੇ ਚਮੋਲੀ ‘ਚ ਜ਼ਮੀਨ ਖਿਸਕਣ ਕਾਰਨ 4000 ਤੋਂ ਵੱਧ ਯਾਤਰੀ ਫਸੇ

ਉਤਰਾਖੰਡ ਦੇ ਚਮੋਲੀ ‘ਚ ਪਵਿੱਤਰ ਤੀਰਥ ਸਥਾਨ ਬਦਰੀਨਾਥ ਦੇ ਰਸਤੇ ‘ਚ ਵੱਡੇ ਪੱਧਰ ‘ਤੇ ਜ਼ਮੀਨ ਖਿਸਕ ਗਈ ਹੈ। ਜਿਸ ਕਾਰਨ 4000 ਤੋਂ ਵੱਧ ਯਾਤਰੀਆਂ ਦੇ ਫਸੇ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਕਾਰਨ 300 ਮੀਟਰ ਲੰਬੀ ਸੜਕ ਟੁੱਟ ਗਈ ਹੈ। ਮਲਬੇ ਦੇ ਥੱਲੇ ਬੀ.ਆਰ.ਓ. ਦਾ ਬੁਲਡੋਜ਼ਰ ਵੀ ਦੱਬ ਗਿਆ ਹੈ। ਜੋਸ਼ੀ ਮੱਠ ‘ਚ ਇਕ ਉੱਘੇ ਅਧਿਕਾਰੀ ਨੇ[Read More…]

by April 30, 2015 India
ਗ਼ਨੀ ਨੇ ਅੱਤਵਾਦ ਨਾਲ ਨਿੱਬੜਨ ਨੂੰ ਖੇਤਰੀ ਰਣਨੀਤੀ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ

ਗ਼ਨੀ ਨੇ ਅੱਤਵਾਦ ਨਾਲ ਨਿੱਬੜਨ ਨੂੰ ਖੇਤਰੀ ਰਣਨੀਤੀ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ

ਅੱਤਵਾਦ ਨੂੰ ਆਪਣੇ ਸਾਰੇ ਗੁਆਂਢੀਆਂ ਲਈ ਖ਼ਤਰਾ ਦੱਸਦੇ ਹੋਏ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਨਾਲ ਨਿੱਬੜਨ ਲਈ ਇੱਕ ਸਪਸ਼ਟ ਖੇਤਰੀ ਰਣਨੀਤੀ ਦੀ ਲੋੜ ਹੈ, ਲੇਕਿਨ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਸੰਵਿਧਾਨਕ ਢਾਂਚੇ ਦੇ ਦਾਇਰੇ ‘ਚ ਤਾਲਿਬਾਨ ਨਾਲ ਗੱਲ ਕਰ ਸਕਦੀ ਹੈ। ਭਾਰਤ ਯਾਤਰਾ ‘ਤੇ ਆਏ ਅਫ਼ਗਾਨ ਨੇਤਾ ਨੇ ਆਪਣੇ ਦੇਸ਼ ‘ਚ ਪੁਨਰ ਨਿਰਮਾਣ[Read More…]

by April 29, 2015 World
178ਵੇਂ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼: ਸ਼ਹੀਦ ਬਾਬਾ ਬੁੱਧ ਸਿੰਘ ਬਸਿਆਲਾ -ਹਰੀ ਸਿੰਘ ਨਲੂਏ ਦੇ ਮੁੱਖ ਜਰਨੈਲ

178ਵੇਂ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼: ਸ਼ਹੀਦ ਬਾਬਾ ਬੁੱਧ ਸਿੰਘ ਬਸਿਆਲਾ -ਹਰੀ ਸਿੰਘ ਨਲੂਏ ਦੇ ਮੁੱਖ ਜਰਨੈਲ

ਸਿੱਖ ਸਲਤਨਤ (1799-1849) ਵੇਲੇ ਖਾਲਸਾ ਫੌਜ ਦੇ ਮੁਖੀ ਰਹੇ ਸ਼ਹੀਦ ਹਰੀ ਸਿੰਘ ਨਲੂਏ ਜੀ ਦੇ ਜੀਵਨ, ਇਤਿਹਾਸ ਅਤੇ ਬਹਾਦਰੀ ਭਰੇ ਕਿੱਸਿਆਂ ਤੋਂ ਜਿੱਥੇ ਪੂਰੀ ਦੁਨੀਆ ਵਾਕਿਫ ਹੈ ਉਥੇ ਪਾਠਕਾਂ ਨਾਲ ਇਹ ਗੱਲ ਸਾਂਝੀ ਕਰਦਿਆਂ ਪਿੰਡ ਬਸਿਆਲਾ ਨੇੜੇ ਗੜ੍ਹਸ਼ੰਕਰ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਸਮੁੱਚੇ ਪਿੰਡ ਨੂੰ ਇਸ ਗੱਲ ਦੀ ਖੁਸ਼ੀ ਹੋ ਰਹੀ ਹੈ ਕਿ ਸ਼ਹੀਦ ਹਰੀ ਸਿੰਘ ਨਲੂਏ ਦੀ ਫੌਜ ਦੇ ਇਕ[Read More…]

by April 29, 2015 Australia NZ
ਭੁੱਕੀ ਲੈ ਲਓ ਬਾਈ……………………

ਭੁੱਕੀ ਲੈ ਲਓ ਬਾਈ……………………

ਪਿੰਡਾਂ ‘ਚ ਮੋਟਰਸਾਈਕਲਾਂ ‘ਤੇ ਸ਼ਰੇਆਮ ਭੁੱਕੀ ਵੇਚਣ ਵਾਲੇ ਸਮਗਲਰਾਂ ਨੂੰ ਵੇਖ ਕੇ ਅਮਲੀਆਂ ਦੇ ਚਿਹਰੇ ਖਿੜਨ ਲੱਗ ਪਏ ਹਨ। ਇਸ ਤਰ੍ਹਾਂ ਮੋਟਰ ਸਾਈਕਲਾਂ ‘ਤੇ ਭੁੱਕੀ ਵਿਕਣ ਕਰਕੇ ਅਜਿਹੇ ਸਮਗਲਰਾਂ ਨਾਲ ਪ੍ਰਸ਼ਾਸਨ ਦੀ ਸਿੱਧੇ ਰੂਪ ‘ਚ ਕਥਿਤ ਤੌਰ ‘ਤੇ ਮਿਲੀ ਭੁਗਤ ਸਾਹਮਣੇ ਆ ਗਈ ਹੈ। ਪਿੰਡਾਂ ‘ਚ ਮੋਟਰਸਾਈਕਲ ਲੈ ਕੇ ਭੁੱਕੀ ਵੇਚਣ ਵਾਲੇ ਸਵੇਰ ਸਾਰ ਹੀ ਪਹੁੰਚ ਜਾਂਦੇ ਹਨ ਤੇ ਭੁੱਕੀ[Read More…]

by April 27, 2015 Punjab
ਨੇਪਾਲ ‘ਚ ਭੁਚਾਲ ਨਾਲ ਹੁਣ ਤੱਕ 3726 ਲੋਕਾਂ ਦੀ ਮੌਤ, ਮਲਬੇ ‘ਚ ਫਸੇ ਜਿੰਦਾ ਲੋਕਾਂ ਦਾ ਪਤਾ ਲਗਾਉਣ ਲਈ ਅਭਿਆਨ ਤੇਜ

ਨੇਪਾਲ ‘ਚ ਭੁਚਾਲ ਨਾਲ ਹੁਣ ਤੱਕ 3726 ਲੋਕਾਂ ਦੀ ਮੌਤ, ਮਲਬੇ ‘ਚ ਫਸੇ ਜਿੰਦਾ ਲੋਕਾਂ ਦਾ ਪਤਾ ਲਗਾਉਣ ਲਈ ਅਭਿਆਨ ਤੇਜ

ਨੇਪਾਲ ‘ਚ ਆਏ ਸ਼ਕਤੀਸ਼ਾਲੀ ਭੁਚਾਲ ਕਾਰਨ ਮਰਨ ਵਾਲਿਆਂ ਦੀ ਤਾਦਾਦ 3726 ਹੋ ਗਈ ਹੈ। ਉੱਥੇ ਹੀ, ਹਜ਼ਾਰਾਂ ਹੋਰ ਲੋਕ ਜ਼ਖ਼ਮੀ ਹਨ। ਭਾਰਤ ‘ਚ ਭੁਚਾਲ ਕਾਰਨ ਮਰਨ ਵਾਲਿਆਂ ਦੀ ਸੰਖਿਆ 62 ਹੋ ਗਈ ਤੇ 259 ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਦੇ ਅਨੁਸਾਰ, ਸੋਮਵਾਰ ਨੂੰ ਨੇਪਾਲ ‘ਚ ਮੌਸਮ ਸਾਫ਼ ਹੋਣ ਦੇ ਚੱਲਦੇ ਬਚਾਅ ਤੇ ਰਾਹਤ ਦੇ ਕੰਮ ‘ਚ ਤੇਜ਼ੀ ਆਈ ਹੈ।[Read More…]

by April 27, 2015 World