Archive for March, 2015

ਨਿਊਜ਼ੀਲੈਂਡ ‘ਚ 4 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਤੋਂ ਸਜੇਗਾ 20ਵਾਂ ਨਗਰ ਕੀਰਤਨ

ਨਿਊਜ਼ੀਲੈਂਡ ‘ਚ 4 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਤੋਂ ਸਜੇਗਾ 20ਵਾਂ ਨਗਰ ਕੀਰਤਨ

ਨਿਊਜ਼ੀਲੈਂਡ ਦੇ ਵਿਚ ਸਿੱਖਾਂ ਦੀ ਵਿਲੱਖਣ ਪਛਾਣ ਅਤੇ ਵਿਰਸੇ ਨੂੰ ਦਰਸਾਉਂਦਾ ਸਲਾਨਾ ਨਗਰ ਕੀਰਤਨ 20ਵੇਂ ਸਾਲ ਦੇ ਵਿਚ ਦਾਖਲ ਹੋ ਚੁੱਕਾ ਹੈ। 1986 ‘ਚ ਆਕਲੈਂਡ ਖੇਤਰ ਦੇ ਵਿਚ ਪਹਿਲਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਸ਼ਹਿਰ ਵਿਖੇ ਸਥਾਪਿਤ ਕੀਤਾ ਗਿਆ ਸੀ। ਸਿੱਖਾਂ ਦੀ ਜਿਵੇਂ-ਜਿਵੇਂ ਆਬਾਦੀ ਵਧੀ ਗਤੀਵਿਧੀਆਂ ਵੀ ਵਧਦੀਆਂ ਗਈਆਂ। 1996 ਦੇ ਵਿਚ ਪਹਿਲੀ ਵਾਰ ਨਗਰ ਕੀਰਤਨ ਦੀ ਝਲਕ[Read More…]

by March 31, 2015 Australia NZ
ਬਾਬਰੀ ਮਸਜਿਦ ਮਾਮਲਾ: ਸੁਪਰੀਮ ਕੋਰਟ ਨੇ ਅਡਵਾਨੀ, ਜੋਸ਼ੀ ਸਮੇਤ 20 ਲੋਕਾਂ ਨੂੰ ਭੇਜਿਆ ਨੋਟਿਸ

ਬਾਬਰੀ ਮਸਜਿਦ ਮਾਮਲਾ: ਸੁਪਰੀਮ ਕੋਰਟ ਨੇ ਅਡਵਾਨੀ, ਜੋਸ਼ੀ ਸਮੇਤ 20 ਲੋਕਾਂ ਨੂੰ ਭੇਜਿਆ ਨੋਟਿਸ

ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ‘ਚ ਮੰਗਲਵਾਰ ਨੂੰ ਭਾਜਪਾ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਸਮੇਤ 20 ਲੋਕਾਂ ਨੂੰ ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ ਦੇ ਖ਼ਿਲਾਫ਼ ਚਾਲ ਰਚਣ ਦੇ ਇਲਜ਼ਾਮ ਹਟਾਉਣ ਦਾ ਵਿਰੋਧ ਕਰਨ ਸਬੰਧੀ ਅਰਜ਼ੀ ‘ਤੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ। ਉੱਥੇ ਹੀ, ਸੁਪਰੀਮ ਕੋਰਟ ਨੇ ਇਸ ਮਾਮਲੇ ‘ਚ ਸੀਬੀਆਈ ਨੂੰ ਵੀ ਨੋਟਿਸ[Read More…]

by March 31, 2015 India
ਰੂਸ ਦੇ ਖ਼ਿਲਾਫ਼ ਨਾ ਹੋਵੇ ਸੁਰੱਖਿਆ ਨੀਤੀ: ਏਂਜਲਾ ਮਰਕੇਲ

ਰੂਸ ਦੇ ਖ਼ਿਲਾਫ਼ ਨਾ ਹੋਵੇ ਸੁਰੱਖਿਆ ਨੀਤੀ: ਏਂਜਲਾ ਮਰਕੇਲ

ਜਰਮਨੀ ਦੀ ਚਾਂਸਲਰ ਏਂਜਲਾ ਮਰਕੇਲ ਨੇ ਸੋਮਵਾਰ ਨੂੰ ਕਿਹਾ ਕਿ ਯੂਰਪੀ ਸੰਘ ਦੀ ਸੁਰੱਖਿਆ ਨੀਤੀ ਰੂਸ ਦੇ ਖ਼ਿਲਾਫ਼ ਨਹੀਂ ਸਗੋਂ ਇਸਨੂੰ ਨਾਲ ਲੈ ਕੇ ਬਣਾਈ ਜਾਣੀ ਚਾਹੀਦੀ ਹੈ। ਸਮਾਚਾਰ ਏਜੰਸੀ ਸਿੰਹੁਆ ਦੇ ਅਨੁਸਾਰ, ਫਿਨਲੈਂਡ ਦੇ ਪ੍ਰਧਾਨ ਮੰਤਰੀ ਅਲੈਕਜੇਂਡਰ ਸਟਬ ਨਾਲ ਇੱਥੇ ਗੱਲਬਾਤ ਦੇ ਦੌਰਾਨ ਮਰਕੇਲ ਨੇ ਯੂਰਪੀ ਸੰਘ ਦੀ ਸੁਰੱਖਿਆ ਨੀਤੀ ਦੇ ਮੁੱਦੇ ‘ਤੇ ਰੂਸ ਨਾਲ ਸੰਪਰਕ ਕਰਨ ਦੇ ਮਹੱਤਵ[Read More…]

by March 31, 2015 World
ਪਟਨਾ ‘ਚ ਬੰਬ ਬਣਾਉਂਦੇ ਸਮੇਂ ਹੋਇਆ ਧਮਾਕਾ, ਦੋ ਜਿੰਦਾ ਬੰਬ ਬਰਾਮਦ

ਪਟਨਾ ‘ਚ ਬੰਬ ਬਣਾਉਂਦੇ ਸਮੇਂ ਹੋਇਆ ਧਮਾਕਾ, ਦੋ ਜਿੰਦਾ ਬੰਬ ਬਰਾਮਦ

ਪਟਨਾ ਦੇ ਬਹਾਦੁਰਪੁਰ ਇਲਾਕੇ ‘ਚ ਇੱਕ ਫਲੈਟ ‘ਚ ਬੰਬ ਬਣਾਉਂਦੇ ਵਕਤ ਧਮਾਕਾ ਹੋਇਆ ਹੈ। ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਫਲੈਟ ਤੋਂ ਦੋ ਟਾਈਮਰ ਬੰਬ ਤੇ ਫਲੈਟ ਦੇ ਹੇਠਾਂ ਖੜੀ ਇੱਕ ਬਾਈਕ ਬਰਾਮਦ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਬਹਾਦੁਰਪੁਰ ਇਲਾਕੇ ‘ਚ ਖ਼ਾਲੀ ਮਕਾਨ ‘ਚ ਗ਼ੈਰਕਾਨੂੰਨੀ ਰੂਪ ਤੋਂ ਬੰਬ[Read More…]

by March 31, 2015 India
ਬਦਲੀ ਬਦਲੀ ਨੁਹਾਰ

ਬਦਲੀ ਬਦਲੀ ਨੁਹਾਰ

ਪਿਛਲੇ ਤਕਰੀਬਨ ਇਕ ਮਹੀਨੇ ਤੋਂ ਭਾਰਤ ਫੇਰੀ ਤੇ ਹਾਂ। ਜਿਸ ਦੌਰਾਨ ਵੱਖ ਵੱਖ ਪਿੰਡਾਂ, ਸ਼ਹਿਰਾਂ, ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਜ਼ ‘ਚ ਜਾਣ ਦਾ ਮੌਕਾ ਮਿਲਿਆ। ਵੱਖ-ਵੱਖ ਕਿਸਮ ਦੇ ਲੋਕਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਤੇਜੀ ਨਾਲ ਬਦਲਦੇ ਸੰਸਾਰ ‘ਚ ਹਰ ਚੀਜ਼ ‘ਚ ਬਦਲਾਓ ਹੋਣਾ ਲਾਜ਼ਮੀ ਹੈ। ਸੋ ਬਹੁਤ ਸਾਰੇ ਬਦਲਾਓ ਇਹੋ ਜਿਹੇ ਦੇਖਣ ਨੂੰ ਮਿਲੇ ਜਿਨ੍ਹਾਂ ਦੀ ਨਜ਼ਰਾਂ ਨੂੰ ਤਲਾਸ਼[Read More…]

by March 31, 2015 Editorials
28ਵੀਆਂ ਸਿੱਖ ਖੇਡਾਂ

28ਵੀਆਂ ਸਿੱਖ ਖੇਡਾਂ

ਪ੍ਰਬੰਧ ਸੁਚੱਜੇ ਹੋਣ ਤਾਂ ਘੱਟ ਸਾਧਨਾ ਨਾਲ ਵੀ ਕਾਰਜ ਕਾਮਯਾਬ ਕੀਤੇ ਜਾ ਸਕਦੇ ਹਨ ਪਰ ਇਸ ਬਾਰ ਤਾਂ ਸਾਧਨਾਂ ਦੀ ਕੋਈ ਘਾਟ ਨਹੀਂ ਦਿਖਾਈ ਦੇ ਰਹੀ। ੨੮ ਵੀਆਂ ਸਿੱਖ ਖੇਡਾਂ ‘ਚ ਗਿਣਤੀ ਦੇ ਦਿਨ ਰਹਿ ਗਏ ਹਨ। ਪਰ ਹੁਣ ਤੱਕ ਦੇ ਮਿਲੇ ਹੁੰਗਾਰੇ ਤੋਂ ਤਾਂ ਇਹਨਾਂ ਖੇਡਾਂ ਦੀ ਕਾਮਯਾਬੀ ਦੀ ਖ਼ੁਸ਼ਬੋ ਆ ਰਹੀ ਹੈ। ਮਿਸਾਲ ਦੇ ਤੌਰ ਤੇ ਲੋਕਲ ਕਮੇਟੀ[Read More…]

by March 30, 2015 Editorials
ਨਿਊਜ਼ੀਲੈਂਡ ‘ਚ 5 ਅਪ੍ਰੈਲ ਤੋਂ ਘੜੀਆਂ ਇਕ ਘੰਟਾ ਪਿੱਛੇ ਹੋਣਗੀਆਂ

ਨਿਊਜ਼ੀਲੈਂਡ ‘ਚ 5 ਅਪ੍ਰੈਲ ਤੋਂ ਘੜੀਆਂ ਇਕ ਘੰਟਾ ਪਿੱਛੇ ਹੋਣਗੀਆਂ

ਨਿਊਜ਼ੀਲੈਂਡ ਦੇ ਵਿਚ ‘ਡੇਅ ਲਾਈਟ ਸੇਵਿੰਗ’ ਨਿਯਮ ਅਧੀਨ ਨਿਊਜ਼ੀਲੈਂਡ ਦਾ ਸਮਾਂ 5 ਅਪ੍ਰੈਲ ਦਿਨ ਐਤਵਾਰ ਨੂੰ ਤੜਕੇ ਤਿੰਨ ਵਜੇ ਇਕ ਘੰਟਾ ਪਿਛੇ ਹੋ ਜਾਵੇਗਾ। ਆਮ ਤੌਰ ‘ਤੇ ਇਕ ਦਿਨ ਪਹਿਲਾਂ ਸਨਿਚਰਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਆਪਣੀਆ ਘੜੀਆਂ ਇਕ ਘੰਟਾ ਪਿੱਛੇ ਕਰਕੇ ਸੌਣ ਤਾਂ ਕਿ ਐਤਵਾਰ ਸਵੇਰ ਉਠਣ ਵੇਲੇ ਉਨ੍ਹਾਂ ਨੂੰ ਤਬਦੀਲ ਹੋਇਆ[Read More…]

by March 30, 2015 Australia NZ
ਟਰੈਵਲ ਬਿਜ਼ਨਸ ਦੇ ਵਿਚ ਪੰਜਾਬੀਆਂ ਫਿਰ ਬਾਜ਼ੀ ਮਾਰੀ: ਮਲੇਸ਼ੀਅਨ ਏਅਰਲਾਈਨ ਵੱਲੋਂ ‘ਟ੍ਰੈਵਲ ਪੁਆਇੰਟ ਨਿਊਜ਼ੀਲੈਂਡ’ ਦੂਜੀ ਵਾਰ ‘ਟਾਪ ਏਜੰਟ ਐਵਾਰਡ’ ਨਾਲ ਸਨਮਾਨਿਤ

ਟਰੈਵਲ ਬਿਜ਼ਨਸ ਦੇ ਵਿਚ ਪੰਜਾਬੀਆਂ ਫਿਰ ਬਾਜ਼ੀ ਮਾਰੀ: ਮਲੇਸ਼ੀਅਨ ਏਅਰਲਾਈਨ ਵੱਲੋਂ ‘ਟ੍ਰੈਵਲ ਪੁਆਇੰਟ ਨਿਊਜ਼ੀਲੈਂਡ’ ਦੂਜੀ ਵਾਰ ‘ਟਾਪ ਏਜੰਟ ਐਵਾਰਡ’ ਨਾਲ ਸਨਮਾਨਿਤ

ਵਿਦੇਸ਼ਾਂ ਦੀ ਧਰਤੀ ‘ਤੇ ਆਮ ਕਰਕੇ ਵਿਦੇਸ਼ੀ ਕੰਪਨੀਆਂ ਹੀ ਟ੍ਰੈਵਲ ਦੇ ਬਿਜ਼ਨਸ ਦੇ ਵਿਚ ਮੋਹਰੀ ਰਹਿੰਦੀਆਂ ਹਨ ਪਰ ਸਮੇਂ ਦੇ ਨਾਲ-ਨਾਲ ਚਲਦਿਆਂ ਅਤੇ ਭਾਰਤੀਆਂ ਦੀ ਵਧਦੀ ਆਮਦ ਨੂੰ ਵਧੀਆ ਸੇਵਾਵਾਂ ਦੇਣ ਵਿਚ ਨਿਊਜ਼ੀਲੈਂਡ ਸਥਿਤ ਪੰਜਾਬੀਆਂ ਦੀ ਇਕ ਕੰਪਨੀ ‘ਟ੍ਰੈਵਲ ਪੁਆਇੰਟ’ ਲਗਾਤਾਰ ਦੂਜੀ ਵਾਰ ਵਿਦੇਸ਼ੀ ਕੰਪਨੀਆਂ ਦੇ ਬਰਾਬਰ ਖੜੀ ਹੈ। ਮਲੇਸ਼ੀਅਨ ਏਅਰ ਲਾਈਨ ਵੱਲੋਂ ਬੀਤੇ ਦਿਨੀਂ ਮਲੇਸ਼ੀਆ ਦੇ ਇਕ ਰਾਜ ਸਬਾ[Read More…]

by March 30, 2015 Australia NZ
ਮਿਸ ਐਨ. ਆਰ. ਆਈ. ਪੰਜਾਬਣ ਗਗਨਦੀਪ ਕੌਰ ਰੰਧਾਵਾ ਦਾ ਨਿਊਜ਼ੀਲੈਂਡ ਪਹੁੰਚਣ ‘ਤੇ ਸਵਾਗਤ

ਮਿਸ ਐਨ. ਆਰ. ਆਈ. ਪੰਜਾਬਣ ਗਗਨਦੀਪ ਕੌਰ ਰੰਧਾਵਾ ਦਾ ਨਿਊਜ਼ੀਲੈਂਡ ਪਹੁੰਚਣ ‘ਤੇ ਸਵਾਗਤ

ਬੀਤੀ 21 ਮਾਰਚ ਨੂੰ ਜਲੰਧਰ ਵਿਖੇ ਹੋਏ 12ਵੇਂ ਮਿਸ ਵਰਲਡ ਪੰਜਾਬਣ ਮੁਕਾਬਲੇ ਦੇ ਵਿਚ ‘ਮਿਸ ਐਨ. ਆਰ. ਆਈ. ਪੰਜਾਬਣ’ ਦਾ ਖਿਤਾਬ ਜਿੱਤਣ ਵਾਲੀ ਕੁੜੀ ਗਗਨਦੀਪ ਕੌਰ ਰੰਧਾਵਾ ਦਾ ਨਿਊਜ਼ੀਲੈਂਡ ਪਰਤਣ ਉਤੇ ਉਸਦੇ ਸਨੇਹੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਫੋਨ ਉਤੇ ਵਧਾਈਆਂ ਦਿੱਤੀਆਂ ਗਈਆਂ। ਬੀਤੇ ਦਿਨੀਂ ਉਹ ਆਕਲੈਂਡ ਹਵਾਈ ਅੱਡੇ ਉਤੇ ਉਤਰੀ ਅਤੇ ਉਸਨੂੰ ਉਸਦੇ ਪਰਿਵਾਰਕ ਮੈਂਬਰਾਂ ਸ. ਅਮਰਜੀਤ ਸਿੰਘ[Read More…]

by March 30, 2015 Australia NZ

ਨਾ ਹੋਰ ਦੇ ਲਉ ਭਗਤ ਸਿੰਘ ਦੀ ਸੋਚ ਤੇ ਪਹਿਰਾ…….!!!

ਮਸਲਾ ਅਹਿਮ ਹੈ, ਬਿਨਾਂ ਤਹਿ ਤੇ ਜਾਇਆ ਗੱਲ ਨਹੀਂ ਬਣਨੀ। ਤਹਿ ਤੇ ਜਾਣ ਲਈ ਜਗ੍ਹਾ-ਏ-ਵਾਰਦਾਤ ਤੇ ਤਫ਼ਤੀਸ਼ ਲਈ ਜਾਣਾ ਲਾਜ਼ਮੀ ਹੈ। ਹਜ਼ਾਰਾਂ ਮੀਲ ਦੂਰ ਬਹਿ ਕੇ ਤਾਂ ਅੰਦਾਜ਼ੇ ਲਾਏ ਜਾ ਸਕਦੇ ਹਨ, ਜੋ ਗ਼ਲਤ ਵੀ ਹੋ ਸਕਦੇ ਹਨ। ਇਹੋ ਸੋਚ ਸੀ ਇਸ ਮਸਲੇ ਬਾਰੇ। ਸੋ ਪੰਜਾਬ ਰਹਿੰਦੇ ਮੀਡੀਆ ਮਿੱਤਰਾਂ ਨਾਲ ਮਸਲਾ ਸਾਂਝਾ ਕੀਤਾ ਕਿ ਮੇਰੀ ਨਜ਼ਰੇ ਇਹ ਕਾਫ਼ੀ ਵੱਡਾ ਮਸਲਾ[Read More…]

by March 30, 2015 Articles