Archive for February, 2015

ਸ਼ਰਲ ਭਾਸ਼ਾ ਅਤੇ ਲੋਕ ਹਿੱਤਾਂ ਬਾਰੇ ਲਿਖਣ ਵਾਲਾ ਲੇਖਕ ਹੀ ਵੱਡਾ ਸਾਹਿਤਕਾਰ ਹੁੰਦਾ ਹੈ: ਸ਼ਿਵਦੁਲਾਰ ਸਿੰਘ ਢਿੱਲੋਂ

ਸ਼ਰਲ ਭਾਸ਼ਾ ਅਤੇ ਲੋਕ ਹਿੱਤਾਂ ਬਾਰੇ ਲਿਖਣ ਵਾਲਾ ਲੇਖਕ ਹੀ ਵੱਡਾ ਸਾਹਿਤਕਾਰ ਹੁੰਦਾ ਹੈ: ਸ਼ਿਵਦੁਲਾਰ ਸਿੰਘ ਢਿੱਲੋਂ

“ਲੇਖਕ ਨੂੰ ਸੰਕੀਰਨਤਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਲੇਖਕ ਸਰਲ ਭਾਸ਼ਾ ਵਿੱਚ ਲਿਖਣ ਕਿਉਂਕਿ ਸੌਖੀ ਭਾਸ਼ਾ ਵਿੱਚ ਲਿਖਣ ਵਾਲੇ ਲੇਖਕ ਹੀ ਵੱਡੇ ਸਾਹਿਤਕਾਰ ਹੁੰਦੇ ਹਨ। ਲੇਖਕ ਉਹ ਵੱਡਾ ਹੈ ਜੋ ਵੱਡੀ ਸੋਚ ਨੂੰ ਸਰਲ ਭਾਸ਼ਾ ਵਿੱਚ ਪੇਸ਼ ਕਰੇ।ਲੇਖਕ, ਸਾਹਿਤਕਾਰ, ਕਲਾਕਾਰ ਤੇ ਤੰਗਦਿਲੀ ਦਾ ਕੋਈ ਸਮੇਲ ਨਹੀਂ ਹੈ। ਜਿੱਥੇ ਤੰਗਦਿਲੀ ਆ ਗਈ ਉਹ ਥੋੜੇ ਦਾਇਰੇ ਵਿੱਚ ਸੀਮਤ ਹੋ ਕੇ ਰਹਿ ਜਾਂਦਾ[Read More…]

by February 28, 2015 Punjab
ਸੁਖਮਿੰਦਰ ਸਿੰਘ ਗਰੇਵਾਲ ਨੇ ਨਾਰਵੇ ਦੇ ਭਾਜਪਾ ਆਗੂਆਂ ਨਾਲ ਕੀਤੇ ਵਿਚਾਰ ਵਟਾਂਦਰੇ

ਸੁਖਮਿੰਦਰ ਸਿੰਘ ਗਰੇਵਾਲ ਨੇ ਨਾਰਵੇ ਦੇ ਭਾਜਪਾ ਆਗੂਆਂ ਨਾਲ ਕੀਤੇ ਵਿਚਾਰ ਵਟਾਂਦਰੇ

ਭਾਜਪਾ ਇਨਵੈਟਸਰ ਸੈੱਲ ਪੰਜਾਬ ਦੇ ਪ੍ਰਧਾਨ ਸ੍ਰੀ ਸੁਖਮਿੰਦਰ ਸਿੰਘ ਗਰੇਵਾਲ ਇੰਨੀ ਦਿਨੀ ਆਪਣੇ ਯੂਰਪ ਦੌਰੇ ਉੱਪਰ ਆਏ ਹੋਏ ਹਨ, ਜਿਸ ਦੌਰਾਨ ਉਹਨਾਂ ਨੇ ਇਟਲੀ ਅਤੇ ਡੈਨਮਾਰਕ ਦੇ ਭਾਜਪਾ ਆਗੂਆਂ ਨਾਲ ਕਈ ਤਰਾਂ  ਦੇ ਅਹਿਮ ਮੁੱਦਿਆਂ ਤੇ ਚਰਚਾ ਕਰਨ ਤੋ ਬਾਅਦ ਨਾਰਵੇ ਵਿੱਚ ਭਾਜਪਾ ਆਗੂਆਂ ਅਤੇ ਲੋਕਾਂ ਨਾਲ ਵੱਖ ਵੱਖ ਮੁੱਦਿਆਂ ਉੱਪਰ ਇੱਕ ਲੰਮੀ ਵਿਚਾਰ ਚਰਚਾ ਕੀਤੀ ਅਤੇ ਪ੍ਰਵਾਸੀ ਭਾਰਤੀਆਂ ਨੂੰ[Read More…]

by February 28, 2015 World
ਮਾਲ ਭਾੜਾ ਵਧਣ ਨਾਲ ਮਹਿੰਗੇ ਹੋਣਗੇ ਦਾਲ, ਸੀਮਿੰਟ, ਸਟੀਲ ਤੇ ਘਰੇਲੂ ਸਮਾਨ

ਮਾਲ ਭਾੜਾ ਵਧਣ ਨਾਲ ਮਹਿੰਗੇ ਹੋਣਗੇ ਦਾਲ, ਸੀਮਿੰਟ, ਸਟੀਲ ਤੇ ਘਰੇਲੂ ਸਮਾਨ

ਕੱਲ੍ਹ ਪੇਸ਼ ਕੀਤੇ ਗਏ ਰੇਲ ਬਜਟ ‘ਚ ਯਾਤਰੀ ਕਿਰਾਏ ‘ਚ ਵਾਧਾ ਨਾ ਹੋਣ ਨਾਲ ਜਨਤਾ ਖੁਸ਼ ਹੈ ਪਰ ਦੂਸਰੇ ਪਾਸੇ ਮਾਲ ਗੱਡੀਆਂ ‘ਚ ਮਾਲ ਢੋਣ ਭਾੜੇ ‘ਚ ਵਾਧਾ ਹੋਣ ਕਰਕੇ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਅਸਿੱਧੇ ਤੌਰ ‘ਤੇ ਜਨਤਾ ਦੀ ਜੇਬ ‘ਤੇ ਬੋਝ ਵਧਾ ਦਿੱਤਾ ਹੈ। ਮਾਲ ਭਾੜੇ ‘ਚ ਵਾਧੇ ਨੇ ਘਰੇਲੂ ਸਮਾਨ ਤੋਂ ਲੈ ਕੇ ਉਦਯੋਗ ਜਗਤ ਤੱਕ ਮੁਸ਼ਕਲਾਂ[Read More…]

by February 27, 2015 India
ਮਨਰੇਗਾ ਕਾਂਗਰਸ ਸਰਕਾਰ ਦੀ ਅਸਫਲਤਾ ਦਾ ਉਦਾਹਰਨ – ਪ੍ਰਧਾਨ ਮੰਤਰੀ

ਮਨਰੇਗਾ ਕਾਂਗਰਸ ਸਰਕਾਰ ਦੀ ਅਸਫਲਤਾ ਦਾ ਉਦਾਹਰਨ – ਪ੍ਰਧਾਨ ਮੰਤਰੀ

ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਦਾ ਜਵਾਬ ਦਿੰਦੇ ਹੋਏ ਲੋਕ ਸਭਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਰਾਸਤ ‘ਚ ਮਿਲੀਆਂ ਪੁਰਾਣੀਆਂ ਸਮੱਸਿਆਵਾਂ ਦੇ ਹੱਲ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਦਾ ਇਹ ਨਹੀਂ ਹੈ ਕਿ ਯੋਜਨਾਵਾਂ ਦਾ ਨਾਮ ਬਦਲ ਦਿੱਤਾ ਗਿਆ ਹੈ ਜਾਂ ਨਹੀਂ, ਬਲਕਿ ਮੁੱਦਾ ਸਮੱਸਿਆਵਾਂ ਹਨ। ਜਿਨ੍ਹਾਂ ਦੇ ਹੱਲ ਦੀ[Read More…]

by February 27, 2015 India
ਨਿਊਜ਼ੀਲੈਂਡ-ਆਸਟਰੇਲੀਆ ਮੈਚ ਦੇ ਸ਼ੁਰੂ ਵਿਚ ਅਤੇ ਅੱਧ ਵਿਚਕਾਰ ‘ਨੱਚਦਾ ਪੰਜਾਬ’ ਟੀਮ ਭੰਗੜੇ ਨਾਲ ਚੱਕੇਗੀ ਸਭ ਦੇ ਪਬ

ਨਿਊਜ਼ੀਲੈਂਡ-ਆਸਟਰੇਲੀਆ ਮੈਚ ਦੇ ਸ਼ੁਰੂ ਵਿਚ ਅਤੇ ਅੱਧ ਵਿਚਕਾਰ ‘ਨੱਚਦਾ ਪੰਜਾਬ’ ਟੀਮ ਭੰਗੜੇ ਨਾਲ ਚੱਕੇਗੀ ਸਭ ਦੇ ਪਬ

ਜਿਸ ਸ਼ਿੱਦਤ ਅਤੇ ਵਕਾਰ ਨੂੰ ਮੂਹਰੇ ਰੱਖ ਕੇਂ ਇੰਡੀਆ ਅਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਵੇਖਿਆ ਅਤੇ ਖੇਡਿਆ ਜਾਂਦਾ ਹੈ ਉਸੇ ਤਰ੍ਹਾਂ ਨਿਊਜ਼ੀਲੈਂਡ ਅਤੇ ਆਸਟਰੇਲੀਆ ਦਾ ਕ੍ਰਿਕਟ ਮੈਚ ਵੀ ਇਜੱਤ ਦਾ ਸਵਾਲ ਬਣ ਜਾਂਦਾ ਹੈ। ਚੱਲ ਰਹੇ ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ ਦੇ ਵਿਚ ਕੱਲ੍ਹ 2 ਵਜੇ ਆਕਲੈਂਡ ਦੇ ਈਡਨ ਪਾਰਕ ਵਿਖੇ ਪਹਿਲਾ ਮੈਚ ਹੋਣ ਵਾਲਾ ਹੈ। ਇਸ ਮੈਚ ਤੋਂ ਪਹਿਲਾਂ ਸਵਾਗਤੀ[Read More…]

by February 27, 2015 Australia NZ

ਮਾਂ ਨੇ ਡਕਾਰੇ ਜਾਅਲੀ ਲਾਭ ਭੱਤੇ-ਭੁਗਤਣਾ ਪੈ ਗਿਆ ਧੀ ਨੂੰ

ਨਿਊਜ਼ੀਲੈਂਡ ਦੇ ਵਿਚ ਕੈਲਸਟਨ ਹਲਕੇ ਤੋਂ ਲੇਬਰ ਪਾਰਟੀ ਦੀ ਅਤੇ ਟੌਂਗਲ ਮੂਲ ਦੀ ਮੈਂਬਰ ਪਾਰਲੀਮੈਂਟ ਸ੍ਰੀਮਤੀ ਕੈਰਮਲ ਸੀਪੂਲੋਨੀ ਨੂੰ ‘ਸ਼ੋਸ਼ਲ ਡਿਵੈਲਪਮੈਂਟ’ ਦੇ ਅਹੁਦੇ ਤੋਂ ਹਾਲ ਦੀ ਘੜੀ ਇਸ ਕਰਕੇ ਪਰ੍ਹੇ ਕਰ ਦਿੱਤਾ ਗਿਆ ਹੈ ਕਿਉਂਕਿ ਉਸਦੀ ਮਾਂ ਦੇ ਉਤੇ ਜਾਅਲੀ ਲਾਭ ਭੱਤੇ ਲੈਣ ਦਾ ਦੋਸ਼ ਹੈ। ਇਸ ਸਬੰਧੀ ਲੇਬਰ ਪਾਰਟੀ ਦੇ ਨੇਤਾ ਸ੍ਰੀ ਐਂਡਰਿਊ ਲਿਟਲ ਨੇ ਕਿਹਾ ਹੈ ਕਿ ਸ੍ਰੀਮਤੀ[Read More…]

by February 26, 2015 Australia NZ
ਨਿਊਜ਼ੀਲੈਂਡ ‘ਚ ਪਹਿਲੀ ਅਪ੍ਰੈਲ ਤੋਂ ਘੱਟੋ-ਘੱਟ ਮਜ਼ਦੂਰੀ ਦਰ 14.75 ਡਾਲਰ ਪ੍ਰਤੀ ਘੰਟਾ ਹੋਵੇਗੀ

ਨਿਊਜ਼ੀਲੈਂਡ ‘ਚ ਪਹਿਲੀ ਅਪ੍ਰੈਲ ਤੋਂ ਘੱਟੋ-ਘੱਟ ਮਜ਼ਦੂਰੀ ਦਰ 14.75 ਡਾਲਰ ਪ੍ਰਤੀ ਘੰਟਾ ਹੋਵੇਗੀ

ਨਿਊਜ਼ੀਲੈਡ ਸਰਕਾਰ ਵੱਲੋਂ ਘੱਟੋ-ਘੱਟ ਮਜਦੂਰੀ ਦਰ 14.75 ਡਾਲਰ ਪ੍ਰਤੀ ਘੰਟਾ ਪਹਿਲੀ ਅਪ੍ਰੈਲ ਤੋਂ ਕਰਨ ਦਾ ਐਲਾਨ ਕੀਤਾ ਗਿਆ ਹੈ ਜਦ ਕਿ ਇਸ ਵੇਲੇ ਇਹ 14.25 ਡਾਲਰ ਹੈ। ਟ੍ਰੇਨਿੰਗ ਸਮੇਂ ਦੌਰਾਨ ਇਹ ਦਰ ਨਬਾਲਗਾਂ ਵਾਸਤੇ 40 ਸੈਂਟ ਦਾ ਵਾਧਾ ਕਰਕੇ 11.80 ਡਾਲਰ ਹੋਵੇਗੀ ਜਦ ਕਿ ਬਾਲਗਾਂ ਵਾਸਤੇ 80 ਸੈਂਟ ਦਾ ਵਾਧਾ ਕੀਤਾ ਜਾ ਰਿਹਾ ਹੈ। ਸਰਕਾਰ ਨੇ ਕਿਹਾ ਹੈ ਕਿ ਇਹ[Read More…]

by February 26, 2015 Australia NZ
ਨਿਊਜ਼ੀਲੈਂਡ ਦੇ ਸ਼ਹਿਰ ਪਾਪਾਟੋਏਟੋਏ ਵਿਖੇ ਪੰਜਾਬੀ ਭਰਾਵਾਂ ਨੇ ਮੁੱਖ ਸੜਕ ‘ਤੇ ਲਗਵਾਏ ਬੋਰਡ ‘ਤੇ ਲਿਖਵਾਇਆ ‘ਜੀ ਆਇਆਂ ਨੂੰ’

ਨਿਊਜ਼ੀਲੈਂਡ ਦੇ ਸ਼ਹਿਰ ਪਾਪਾਟੋਏਟੋਏ ਵਿਖੇ ਪੰਜਾਬੀ ਭਰਾਵਾਂ ਨੇ ਮੁੱਖ ਸੜਕ ‘ਤੇ ਲਗਵਾਏ ਬੋਰਡ ‘ਤੇ ਲਿਖਵਾਇਆ ‘ਜੀ ਆਇਆਂ ਨੂੰ’

ਨਿਊਜ਼ੀਲੈਂਡ ਦੇ ਵਿਚ ਬੈਠ ਕੇ ਜਦੋਂ ਕੈਨੇਡਾ ਤੇ ਯੂ.ਕੇ ਦੇ ਵਿਚ ਲਗਦੇ ਸਰਕਾਰੀ ਪੰਜਾਬੀ ਬੋਰਡਾਂ ਦੀਆਂ ਗੱਲਾਂ ਹੁੰਦੀਆਂ ਸਨ ਤਾਂ ਬਹੁਤ ਸਾਰੇ ਪੰਜਾਬੀ ਸੋਚਦੇ ਸਨ ਕਿ ਕਾਸ਼ ਨਿਊਜ਼ੀਲੈਂਡ ਵਸਦੇ ਪੰਜਾਬੀ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨ। ਖੈਰ ਲੋਕਾਂ ਦੀਆਂ ਉਮੀਦਾਂ ਨੂੰ ਬੂਰ ਪਾਉਂਦਿਆਂ ਇਥੇ ਇਕ ਬਿਹਤਰ ਮਲਟੀ ਕਾਰੋਬਾਰ ਚਲਾ ਰਹੇ ਅਟਵਾਲ ਪਰਿਵਾਰ ਦੇ ਸ. ਤੀਰਥ ਸਿੰਘ ਅਟਵਾਲ ਅਤੇ ਸ. ਗੁਰਦੀਪ[Read More…]

by February 26, 2015 Australia NZ

ਅੰਮ੍ਰਿਤਸਰ ਹਵਾਈ ਅੱਡੇ ‘ਤੇ ਇਕ ਔਰਤ ਨੂੰ ਕੀਤਾ ਗਿਆ ਨਜ਼ਰਬੰਦ

ਅੰਮ੍ਰਿਤਸਰ ਪੁਲਿਸ ਮੁਤਾਬਿਕ ਅੰਮ੍ਰਿਤਸਰ ਹਵਾਈ ਅੱਡੇ ‘ਤੇ ਇਕ ਔਰਤ ਕੋਲੋਂ ਕਥਿਤ ਤੌਰ ‘ਤੇ ਜਿੰਦਾ ਕਾਰਤੂਸ ਮਿਲਣ ਕਾਰਨ ਉਸ ਨੂੰ ਨਜ਼ਰਬੰਦ ਕੀਤਾ ਗਿਆ। ਇਨ੍ਹਾਂ ਕਾਰਤੂਸਾਂ ਦੀ ਗਿਣਤੀ 25 ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਇਸ ਔਰਤ ਦਾ ਨਾਮ ਮਨਜੀਤ ਕੌਰ ਢਿੱਲੋਂ ਹੈ ਤੇ ਇਹ ਅਮਰੀਕਾ ਦੀ ਨਾਗਰਿਕ ਹੈ। ਇਹ ਕਾਰਤੂਸ ਉਸ ਦੇ ਹੈਂਡ ਬੈਗ ਵਿਚੋਂ ਬਰਾਮਦ ਕੀਤੇ ਗਏ ਹਨ। ਉਕਤ ਔਰਤ[Read More…]

by February 25, 2015 Punjab
ਰਾਹੁਲ ਗਾਂਧੀ ਦੇ ਬਿਨਾਂ ਜੰਤਰ ਮੰਤਰ ‘ਤੇ ਕਾਂਗਰਸ ਦਾ ਜ਼ਮੀਨ ਵਾਪਸੀ ਅੰਦੋਲਨ

ਰਾਹੁਲ ਗਾਂਧੀ ਦੇ ਬਿਨਾਂ ਜੰਤਰ ਮੰਤਰ ‘ਤੇ ਕਾਂਗਰਸ ਦਾ ਜ਼ਮੀਨ ਵਾਪਸੀ ਅੰਦੋਲਨ

ਜ਼ਮੀਨ ਪ੍ਰਾਪਤੀ ਬਿਲ ‘ਚ ਬਦਲਾਅ ਖਿਲਾਫ ਕਾਂਗਰਸ ਅੱਜ ਜੰਤਰ ਮੰਤਰ ‘ਤੇ ਅੰਦੋਲਨ ਕਰ ਰਹੀ ਹੈ। ਇਸ ‘ਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਤੋਂ ਬਿਨਾਂ ਕਈ ਦਿੱਗਜ਼ ਕਾਂਗਰਸੀ ਨੇਤਾ ਹਿੱਸਾ ਲੈ ਰਹੇ ਹਨ। ਪਹਿਲਾ ਇਸ ਅੰਦੋਲਨ ਦੀ ਅਗਵਾਈ ਰਾਹੁਲ ਗਾਂਧੀ ਕਰਨ ਵਾਲੇ ਸਨ ਤੇ ਕਾਂਗਰਸ ਇਸ ਦਾ ਅਧਿਕਾਰਕ ਤੌਰ ‘ਤੇ ਐਲਾਨ ਵੀ ਕਰ ਚੁੱਕੀ ਸੀ ਪਰ ਰਾਹੁਲ ਗਾਂਧੀ ਵਲੋਂ ਅਚਾਨਕ[Read More…]

by February 25, 2015 India