37 mins ago
ਮੈਟਰੋਪੁਲਿਟਨ ਦੇ ਪੰਜਾਬੀ ਭਾਈਚਾਰੇ ਵਲੋਂ ਪਹਿਲੀ ਸਿੱਖ ਬੀਬੀ ਦੇ ਲਈ ਫੰਡ ਜੁਟਾਉਣ ਦਾ ਉਪਰਾਲਾ
6 hours ago
ਮੁੱਖ ਮੰਤਰੀ ਵੱਲੋਂ ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਹੂਲਤਾਂ ਦਾ ਐਲਾਨ
7 hours ago
ਹੁਣ ਅਨਿਲ ਵਿਜ ਨੇ ਤਾਜਮਹੱਲ ਨੂੰ ਦੱਸਿਆ ‘ਨਹਿਸ਼’
7 hours ago
ਬੜੀ ਸ਼ਰਧਾ ਅਤੇ ਸਤਿਕਾਰ ਸਾਹਿਤ ਮਨਾਇਆ ਗਿਆ ‘ਬੰਦੀ ਛੋੜ” ਦਿਵਸ
8 hours ago
ਆਸਟ੍ਰੇਲੀਆ: ਕਾਰ ਚੋਰ ਨੂੰ ਕਾਬੂ ਕਰਨ ਦੌਰਾਨ ਪੁਲਸ ਮੁਲਾਜ਼ਮ ਦੀ ਕਾਰ ਹੋਈ ਦੁਰਘਟਨਾ ਦੀ ਸ਼ਿਕਾਰ
16 hours ago
ਕਰਾਂਗਾ ਸਹਿਯੋਗ ਤਾਂ ਕਿ ਉਹ ਸੌਂ ਵੀ ਸਕੇ
16 hours ago
ਨਿਊਜ਼ੀਲੈਂਡ ‘ਚ  ਨਵੀਂ ਸਰਕਾਰ ਬਨਣ ਲਈ ਰਾਹ ਪੱਧਰਾ
22 hours ago
ਦੂਜੀ ਸੰਸਾਰ ਜੰਗ ਨਾਲ ਸੰਬੰਧਤ “ਇਟਲੀ ਵਿੱਚ ਸਿੱਖ ਫੌਜੀ” ਕਿਤਾਬ ਸ਼ਬਦ ਸਾਂਝ ਮੰਚ ਵੱਲੋਂ ਕੋਟਕਪੂਰਾ ਵਿਖੇ ਰਿਲੀਜ਼
1 day ago
ePaper October 2017
2 days ago
ਮਲਟੀਕਲਚਰਲ ਕਮੇਟੀ ਵੱਲੋਂ ਐਲਕ ਗਰੋਵ ਸਿਟੀ ਹਾਲ ਚੈਂਬਰ ‘ਚ ਮਨਾਈ ਗਈ ਦੀਵਾਲੀ

Archive for January, 2015

ਮਾਡਰਨ ਲਾਈਫ਼ ਦਾ ਇਕ ਰੰਗ ਇਹ ਵੀ! ਨਿਊਜ਼ੀਲੈਂਡ ਦੇ ਵਿਚ ਬਿਨ ਬੱਚੇ ਰਹਿਣ ਵਾਲੇ ਜੋੜਿਆਂ ਦਾ ਰੁਝਾਨ ਵਧਿਆ

ਮਾਡਰਨ ਲਾਈਫ਼ ਦਾ ਇਕ ਰੰਗ ਇਹ ਵੀ! ਨਿਊਜ਼ੀਲੈਂਡ ਦੇ ਵਿਚ ਬਿਨ ਬੱਚੇ ਰਹਿਣ ਵਾਲੇ ਜੋੜਿਆਂ ਦਾ ਰੁਝਾਨ ਵਧਿਆ

ਮਾਡਰਨ ਲਾਈਫ ਜਾਂ ਕਹਿ ਲਈਏ ਸਿਰਫ ਆਪਣੇ ਲਈ ਜੀਵਣ ਵਾਲੇ ਲੋਕਾਂ ਦੀ ਗਿਣਤੀ ਪੂਰੀ ਦੁਨੀਆ ਦੇ ਵਿਚ ਵਧ ਰਹੀ ਹੈ। ਨਿਊਜ਼ੀਲੈਂਡ ਦੇ ਤਾਜ਼ਾ ਅੰਕੜੇ ਵੀ ਹੈਰਾਨ ਕਰਨ ਵਾਲੇ ਹਨ। ਅੰਕੜਾ ਵਿਭਾਗ ਵੱਲੋਂ ਜਾਰੀ ਤਾਜ਼ਾ ਰਿਪੋਰਟ ਵਿਚ ਪ੍ਰਗਟਾਇਆ ਗਿਆ ਹੈ ਕਿ ਇਥੇ ਬਿਨ ਬੱਚੇ ਰਹਿਣ ਵਾਲੇ ਜੋੜਿਆਂ ਦੇ ਵਿਚ 1991 ਤੋਂ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਸਾਲ 2006 ਤੋਂ ਬਾਅਦ[Read More…]

by January 29, 2015 Australia NZ
ਵੂਲਗੁਲਗਾ-ਕੌਫਸਹਾਰਬਰ ਤਿਆਰ ਹਨ 28ਵੀਆਂ ਸਿੱਖ ਖੇਡਾਂ ਲਈ

ਵੂਲਗੁਲਗਾ-ਕੌਫਸਹਾਰਬਰ ਤਿਆਰ ਹਨ 28ਵੀਆਂ ਸਿੱਖ ਖੇਡਾਂ ਲਈ

ਵੂਲਗੁਲਗਾ-ਕੌਫਸਹਾਰਬਰ ਸਿੱਖ ਸਪੋਰਟਸ ਕਲੱਬ ਦੇ ਮੀਡੀਆ ਇੰਚਾਰਚ ਸ. ਸੁਲੱਖਣ ਸਿੰਘ ਛੇਤਰਾ ਨੇ ਦੱਸਿਆ ਕਿ ਅਠਾਵੀਆਂ ਸਲਾਨਾ ਆਸਟ੍ਰੇਲੀਅਨ ਸਿੱਖ ਖੇਡਾਂ ਲਈ ਕਾਮੇਟੀ ਵਲੋਂ ਪੂਰੇ ਪ੍ਰਬੰਧ ਕਰ ਲਏ ਗਏ ਹਨ। ਇਹ ਖੇਡਾਂ ਹਰ ਸਾਲ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਈਆਂ ਜਾਂਦੀਆਂ ਹਨ ਅਤੇ ੪੨ ਕਲੱਬਾਂ ਦੇ ਤਕਰੀਬਨ 12 ਸੋ ਖਿਡਾਰੀ ਅਤੇ 15 – 20 ਹਜ਼ਾਰ ਦਰਸ਼ਕ ਇਸ ਵਿੱਚ ਹਿੱਸਾ ਲੈਂਦੇ ਹਨ। ਖੇਡਾਂ[Read More…]

by January 29, 2015 Australia NZ
ਦੇਸ਼ ਦੇ ਮਸ਼ਹੂਰ ਕਾਰਟੂਨਿਸਟ ਆਰ.ਕੇ. ਲਕਸ਼ਮਣ ਦਾ ਹੋਇਆ ਦਿਹਾਂਤ

ਦੇਸ਼ ਦੇ ਮਸ਼ਹੂਰ ਕਾਰਟੂਨਿਸਟ ਆਰ.ਕੇ. ਲਕਸ਼ਮਣ ਦਾ ਹੋਇਆ ਦਿਹਾਂਤ

ਦੇਸ਼ ਦੇ ਪ੍ਰਸਿੱਧ ਕਾਰਟੂਨਿਸਟ ਆਰ.ਕੇ . ਲਕਸ਼ਮਣ ਦਾ ਸੋਮਵਾਰ ਸ਼ਾਮ ਪੁਣੇ ਦੇ ਇਕ ਹਸਪਤਾਲ ‘ਚ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹ 94 ਸਾਲ ਦੇ ਸਨ। ਉਹ ਵੈਂਟੀਲੇਟਰ ‘ਤੇ ਸਨ। ‘ਦ ਕਾਮਨ ਮੈਨ’ ਸਕੈੱਚ ਦੇ ਰਾਹੀਂ ਮਜ਼ਾਕੀਆ ਅੰਦਾਜ਼ ‘ਚ ਨੇਤਾਵਾਂ ‘ਤੇ ਨਿਸ਼ਾਨਾ ਸਾਧਣ ਵਾਲੇ ਲਕਸ਼ਣ ਨੂੰ ਮੈਗਸੇਸੇ, ਪਦਮ ਵਿਭੂਸ਼ਨ ਵਰਗੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦਾ ਜਨਮ[Read More…]

by January 27, 2015 India

ਉਤਰ-ਪੂਰਬ ਅਮਰੀਕਾ ‘ਚ ਬਰਫ਼ੀਲੇ ਤੂਫ਼ਾਨ ਆਉਣ ਦਾ ਖਦਸ਼ਾ, ਹਜ਼ਾਰਾਂ ਉਡਾਣਾਂ ਰੱਦ

ਉੱਤਰ ਪੂਰਬੀ ਅਮਰੀਕਾ ‘ਚ ਅੱਜ ਜ਼ਬਰਦਸਤ ਬਰਫ਼ਬਾਰੀ ਦੇ ਕਾਰਨ ਹਜ਼ਾਰਾਂ ਉਡਾਣਾਂ ਨੂੰ ਰੱਦ ਕਰਨਾ ਪੈ ਰਿਹਾ ਹੈ। ਨਿਊਯਾਰਕ ਦੇ ਮੇਅਰ ਨੇ ਦੱਸਿਆ ਕਿ ਇਹ ਇਤਿਹਾਸ ‘ਚ ਸਭ ਤੋਂ ਵੱਡਾ ਤੂਫ਼ਾਨ ਦਾ ਰੂਪ ਲੈ ਸਕਦਾ ਹੈ। ਖੇਤਰ ‘ਚ ਦਿਨ ਭਰ ਹੋਈ ਬਰਫ਼ਬਾਰੀ ਵੱਡੇ ਬਰਫ਼ੀਲੇ ਤੂਫ਼ਾਨ ਦਾ ਰੂਪ ਲੈ ਸਕਦੀ ਹੈ, ਜਿਸ ‘ਚ ਨਿਊਯਾਰਕ ਅਤੇ ਨਿਊ ਇੰਗਲੈਂਡ ਦੇ ਕੁਝ ਹਿੱਸਿਆਂ ਦੇ ਬਿਲਕੁਲ[Read More…]

by January 27, 2015 World
ਭਾਰਤ ਦਾ ਸਭ ਤੋਂ ਬਿਹਤਰੀਨ ਦੋਸਤ ਅਮਰੀਕਾ- ਬਰਾਕ ਓਬਾਮਾ

ਭਾਰਤ ਦਾ ਸਭ ਤੋਂ ਬਿਹਤਰੀਨ ਦੋਸਤ ਅਮਰੀਕਾ- ਬਰਾਕ ਓਬਾਮਾ

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਭਾਰਤ ਯਾਤਰਾ ਦਾ ਅੱਜ ਅੰਤਿਮ ਦਿਨ ਹੈ। ਅੱਜ ਸਵੇਰੇ 10.30 ਵਜੇ ਉਹ ਦਿੱਲੀ ਦੇ ਸੀਰੀ ਫੋਰਟ ਆਡੀਟੋਰੀਅਮ ‘ਚ ਆਯੋਜਿਤ ਪ੍ਰੋੋਗਰਾਮ ‘ਚ ਭਾਸ਼ਣ ਦੇਣ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਮੌਕੇ ‘ਤੇ ਬੁਲਾਉਣ ਲਈ ਸ਼ੁਕਰੀਆ। ਓਬਾਮਾ ਨੇ ਮੰਚ ‘ਤੇ ਆਉਂਦੇ ਹੀ ਕਿਹਾ-ਨਮਸਤੇ। ਓਬਾਮਾ ਨੇ ਕਿਹਾ ਕਿ ਏਸ਼ੀਆ ਪ੍ਰਸ਼ਾਂਤ ‘ਚ ਭਾਰਤ ਦੀ ਭੂਮਿਕਾ ਸਭ[Read More…]

by January 27, 2015 India

*ਆਪ* ਕੇ ਬਾਪੂ ਬੈਂਗਣ ਖਾਏਂ, ਔਰੋਂ ਕੋ ਉਪਦੇਸ਼ ਬਤਾਏਂ???

ਬੁੱਧੀਜੀਵੀਆਂ ਦੀ ਟਿੱਡੀ ਦਲ ਵਾਂਗ ਡਾਰ ਦੇਖਣੀ ਹੋਵੇ ਤਾਂ ਫੇਸਬੁੱਕ ‘ਤੇ ਦਰਸ਼ਨ ਕੀਤੇ ਜਾ ਸਕਦੇ ਹਨ। ਕਿਸੇ ਵੀ ਮਰਜੀ ਬੁੱਧੀਜੀਵੀ ਨੂੰ ਛੇੜ ਕੇ ਦੇਖੋ, ਉਹੀ ਕੌੜ ਵਹਿੜਕੇ ਵਾਂਗ ਛੜ ਮਾਰੇਗਾ। ਹਰ ਕੋਈ ਥੋਕ ਦੇ ਭਾਅ ਉਪਦੇਸ਼ ਵਰਤਾਉਣ ‘ਚ ਰੁੱਝਾ ਹੋਇਆ ਹੈ। ਕੋਈ ਦੂਜਿਆਂ ਨੂੰ ਮੱਤਾਂ ਦੇ ਦੇ ਕੇ ਆਪਣੇ ਵਿੰਗੇ ਉੱਲੂ ਨੂੰ ਸਿੱਧਾ ਕਰਨ ਦੀ ਤਾਕ ‘ਚ ਹੈ ਤੇ ਕੋਈ[Read More…]

by January 26, 2015 Articles

ਆਉ ਸਵਾਲ ਉਠਾਈਏ!

ਸਵਾਲ ਉਠਾਉਣੇ ਕੋਈ ਗੁਨਾਹ ਨਹੀਂ ਹੁੰਦਾ ਬਲਕਿ ਜਾਗਦੇ ਹੋਏ ਇਨਸਾਨ ਦੀ ਨਿਸ਼ਾਨੀ ਹੁੰਦੀ ਹੈ। ਦੁਨੀਆਂ ਵਿਚ ਜਿੰਨੇ ਵੀ ਮਹਾਨ ਇਨਸਾਨ ਹੋਏ ਹਨ, ਉਹ ਸਾਰੇ ਹੀ ਇਸ ਲਈ ਮਹਾਨ ਹਨ ਕਿਉਂਕਿ ਉਹਨਾਂ ਨੇ ਆਪਣੇ ਸਮੇਂ ਦੇ ਰੀਤੀ – ਰਿਵਾਜ਼ਾਂ, ਕਰਮ – ਕਾਂਡਾਂ ਅਤੇ ਅੰਧ – ਵਿਸ਼ਵਾਸਾਂ ਉੱਤੇ ਸਵਾਲ ਉਠਾਏ । ਬੁੱਧ ਅਤੇ ਮਹਾਂਵੀਰ ਨੇ, ਗੁਰੂ ਨਾਨਕ ਅਤੇ ਕਬੀਰ ਨੇ, ਸੁਕਰਾਤ ਅਤੇ[Read More…]

by January 26, 2015 Articles
ਦਿੱਲੀ ਵਿਧਾਨ ਸਭਾ ਚੋਣਾਂ- ਟੀ-ਪੁੱਕੀ ਵਿਖੇ ਆਮ ਆਦਮੀ ਪਾਰਟੀ ਲਈ ਹੋਈ ਫੰਡ ਰੇਜਿੰਗ

ਦਿੱਲੀ ਵਿਧਾਨ ਸਭਾ ਚੋਣਾਂ- ਟੀ-ਪੁੱਕੀ ਵਿਖੇ ਆਮ ਆਦਮੀ ਪਾਰਟੀ ਲਈ ਹੋਈ ਫੰਡ ਰੇਜਿੰਗ

ਅੱਜ ਸ਼ਾਮ ਨਿਊਜ਼ੀਲੈਂਡ ਦੇ ਸ਼ਹਿਰ ਟੀ ਪੁਕੀ ਵਿਖੇ ਦਿਲੀ ਵਿਧਾਨ ਸਭਾ ਚੋਣਾ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਦੀ ਮਾਲੀ ਮਦਦ ਕਰਨ ਲਈ ਰਾਤਰੀ ਭੋਜ ਦਾ ਆਯੋਜਨ ਕਰਕੇ ਪਾਰਟੀ ਵਾਸਤੇ ਫੰਡ ਇਕੱਤਰ ਕੀਤਾ ਗਿਆ। ਵਾਰ ਮੈਮੋਰੀਅਲ ਹਾਲ ਟੀਪੁੱਕੀ ਵਿਖੇ ਹੋਏ ਸਮਾਗਮ ਦੇ ਵਿਚ ਪ੍ਰੋਗਰਾਮ ਦੇ ਸੰਚਾਲਕ ਸ. ਫਤਿਹ ਸਿੰਘ ਨੇ ਸਭ ਤੋਂ ਪਹਿਲਾਂ ਪੁੱਜੇ ਸਾਰੇ ਮਹਿਮਾਨਾਂ ਅਤੇ ਸਥਾਨਕ ਪਾਰਟੀ ਸਹਿਯੋਗੀਆਂ[Read More…]

by January 26, 2015 Australia NZ

ਟੌਰੰਗਾ ਵਿਖੇ ਦੁਰਘਟਨਾ ‘ਚ ਮਾਰੇ ਗਏ ਵਿਅਕਤੀ ਦਾ ਨਾਂਅ ਸੰਤੋਸ਼ ਕੁਮਾਰ ਚੇਰੂਕੁਰੀ- ਪੁਲਿਸ ਨੇ ਜਾਰੀ ਕੀਤੀ ਪ੍ਰੈਸ ਰਿਲੀਜ਼

ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ ਵਿਖੇ ਕੱਲ੍ਹ (ਵੀਰਵਾਰ) ਸ਼ਾਮ 7.30 ਵਜੇ ਸਟੇਟ ਹਾਈਵੇਅ ਨੰਬਰ 2 ਉਤੇ ਇਕ ਛੋਟੇ ਟਰੱਕ, ਇਕ ਹੋਰ ਟਰੱਕ ਅਤੇ ਟ੍ਰੇਲਰ ਅਤੇ ਦੂਜੇ ਪਾਸੇ ਤੋਂ ਆ ਰਹੀ ਇਕ ਕਾਰ ਅਚੇ ਟ੍ਰੇਲਰ ਨਾਲ ਦੁਰਘਟਨਾ ਹੋ ਗਈ ਸੀ। ਇਸ ਦੁਰਘਟਨਾ ਦੇ ਵਿਚ ਇਕ 27 ਸਾਲਾ ਵਿਅਕਤੀ ਦੀ ਮੌਤ ਹੋ ਸੀ, ਦਾ ਨਾਂਅ ਅੱਜ ਪੁਲਿਸ ਨੇ ਜਾਰੀ ਕੀਤਾ ਹੈ। ਇਸ ਦੁਰਘਟਨਾ[Read More…]

by January 24, 2015 Australia NZ
ਡਿਪਟੀ ਕਮਿਸ਼ਨਰ ਵੱਲੋਂ ਬਾਲ ਪ੍ਰੀਤ ਰਸਾਲੇ ਦਾ 12ਵਾਂ ਵਿਸ਼ੇਸ਼ ਅੰਕ ਜਾਰੀ

ਡਿਪਟੀ ਕਮਿਸ਼ਨਰ ਵੱਲੋਂ ਬਾਲ ਪ੍ਰੀਤ ਰਸਾਲੇ ਦਾ 12ਵਾਂ ਵਿਸ਼ੇਸ਼ ਅੰਕ ਜਾਰੀ

 ਬੀਤੇ ਦਿਨੀਂ, ਬੱਚਿਆਂ ਵਿੱਚ ਰਚਨਾਤਮਕ ਰੁਚੀਆਂ ਪੈਦਾ ਕਰਕੇ ਮਿਆਰੀ ਸਾਹਿਤ ਨਾਲ ਜੋੜਨ ਲਈ ਜ਼ਿਲ੍ਹਾ ਬਾਲ ਭਲਾਈ ਕੌਂਸਲ ਪਟਿਆਲਾ ਦੇ ਪ੍ਰਬੰਧਾਂ ਹੇਠ ਪ੍ਰਕਾਸ਼ਿਤ ਹੁੰਦੇ ਦੋ-ਮਾਸਿਕ ਬਾਲ ਰਸਾਲੇ ‘ਬਾਲ ਪ੍ਰੀਤ’ ਦੇ 12ਵੇਂ ਵਿਸ਼ੇਸ਼ ਅੰਕ ਨੂੰ ਕੌਂਸਲ ਦੇ ਸਰਪ੍ਰਸਤ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਸ਼੍ਰੀ ਰੂਜਮ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਵੱਲੋਂ ਇਸ ਰਸਾਲੇ ਨੂੰ ਵਿਸ਼ੇਸ਼ ਹੁੰਗਾਰਾ ਦਿੱਤਾ[Read More…]

by January 24, 2015 Punjab