Archive for December, 2014

ਨਿਊਜ਼ੀਲੈਂਡ ਇੰਡੀਅਨ ਓਵਰਸੀਜ਼ ਅਤੇ ਯੂਥ ਕਾਂਗਰਸ ਵੱਲੋਂ ਰਾਜਾ ਵੜਿੰਗ ਦੇ ਕੌਮੀ ਪ੍ਰਧਾਨ ਬਨਣ ‘ਤੇ ਵਧਾਈ 

ਨਿਊਜ਼ੀਲੈਂਡ ਇੰਡੀਅਨ ਓਵਰਸੀਜ਼ ਅਤੇ ਯੂਥ ਕਾਂਗਰਸ ਵੱਲੋਂ ਰਾਜਾ ਵੜਿੰਗ ਦੇ ਕੌਮੀ ਪ੍ਰਧਾਨ ਬਨਣ ‘ਤੇ ਵਧਾਈ 

ਨਿਊਜ਼ੀਲੈਂਡ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਹਰਮਿੰਦਰ ਪ੍ਰਤਾਪ ਸਿੰਘ ਚੀਮਾ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਅਮਰੀਕ ਸਿੰਘ ਸੰਘਾ ਵੱਲੋਂ ਸਾਰੇ ਮੈਂਬਰ ਸਾਹਿਬਾਨਾਂ ਦੀ ਤਰਫ ਤੋਂ ਪੰਜਾਬ ਦੇ ਮੌਜੂਦਾ ਵਿਧਾਇਕ  (ਹਲਕਾ ਗਿੱਦੜਬਾਹਾ) ਅਮਰਿੰਦਰ ਸਿੰਘ ਬਰਾੜ ਉਰਫ ਰਾਜਾ ਵੜਿੰਗ ਦੇ ਯੂਥ ਕਾਂਗਰਸ ਇੰਡੀਆ ਦੇ ਪ੍ਰਧਾਨ ਬਨਣ ਉਤੇ ਵਧਾਈ ਦਿੱਤੀ ਗਈ ਹੈ। ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ[Read More…]

by December 28, 2014 Australia NZ
ਐ ਭਰਿਸਟ ਅਤੇ ਇਮਾਨਦਾਰ ਮਨੁੱਖ ਤੇਰੀ ਔਕਾਤ ਕੀ ਹੈ ?

ਐ ਭਰਿਸਟ ਅਤੇ ਇਮਾਨਦਾਰ ਮਨੁੱਖ ਤੇਰੀ ਔਕਾਤ ਕੀ ਹੈ ?

ਵਰਤਮਾਨ ਸਮੇਂ ਦੇ ਅਮੀਰ ਸਹਿਨਸ਼ਾਹਾਂ ਦੀ ਜਿੰਦਗੀ ਵੱਲ ਜਦ ਝਾਤ ਮਾਰਦੇ ਹਾਂ ਤਦ ਉਹਨਾਂ ਦੇ ਬਚਪਨ ਵਿੱਚ ਗਰੀਬੀ ਹੰਢਾਈ ਦੇ ਦਰਸ਼ਨ ਹੁੰਦੇ ਹਨ ਜਿੰਹਨਾਂ ਵਿੱਚੋਂ ਇੱਕ ਧੀਰੂ ਭਾਈ ਅੰਬਾਨੀਂ ਸੀ ਜੋ ਵਿਦੇਸ਼ ਦੀ ਧਰਤੀ ਤੇ ਪੈਟਰੋਲ ਭਰਦਿਆਂ ਭਰਦਿਆਂ ਹਿੰਦੋਸਤਾਨ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਦਾ ਮਾਲਕ ਬਣ ਗਿਆ ਜਿਸਦਾ ਨਾਂ ਹੈ ਰਿਲਾਇੰਸ਼ । ਅਣਗਿਣਤ ਧਨ ਦੇ ਅੰਬਾਰ ਖੜਾ ਕਰਨ[Read More…]

by December 25, 2014 Articles

ਨਿਊਜ਼ੀਲੈਂਡ ਦੇ ਵਿਚ ਇਕ ਅਫਰੀਕੀ ਨੌਜਵਾਨ ‘ਤੇ ਫੇਸ ਬੁੱਕ ਉਤੇ ਨਸਲੀ ਟਿਪਣੀਆਂ-ਪੁਲਿਸ ਆਈ ਹਰਕਤ ਵਿਚ

ਨਿਊਜ਼ੀਲੈਂਡ ਦੇ ਵਿਚ ਇਕ 17 ਸਾਲਾ ਅਫਰੀਕੀ ਨੌਜਵਾਨ ਉਤੇ ਕ੍ਰਿਸਮਸ ਤੋਂ ਦੋ ਦਿਨ ਪਹਿਲਾਂ ਉਸਦੇ ਹੀ ਇਕ ਵਿਦਿਆਰਥੀ ਸਾਥੀ ਵੱਲੋਂ ਨਸਲੀ ਟਿਪਣੀਆਂ ਕੀਤੀਆਂ ਗਈਆਂ ਅਤੇ ਉਸਨੂੰ  ਵਾਪਿਸ ਸਾਊਥ ਅਫਰੀਕਾ ਜਾਣ ਵਾਸਤੇ ਕਹਿ ਕੇ ਗਾਲਾਂ ਕੱਢੀਆਂ ਗਈਆਂ। ਇਸ ਨੌਜਵਾਨ ਦੀ ਮਾਂ ਵੱਲੋਂ ਇਹ ਮਾਮਲਾ ਪੁਲਿਸ ਦੇ ਕੋਲ ਸੌਂਪਿਆ ਗਿਆ ਅਤੇ ਪੁਲਿਸ ਨੇ ਉਸ ਨੌਜਵਾਨ ਤੱਕ ਪਹੁੰਚ ਕਰ ਲਈ ਹੈ। ਨਸਲੀ ਟਿਪਣੀਆਂ[Read More…]

by December 25, 2014 Australia NZ
ਲੋਕ ਸੰਗੀਤ ਮੰਡਲੀ ਜੀੱਦਾ ਵੱਲੋਂ -ਗਦਰ ਲਹਿਰ ਦਾ ਹੋਕਾ- ਵੀ.ਡੀ.ਓ. ਡੀ.ਵੀ.ਡੀ ਲੋਕ ਅਰਪਣ

ਲੋਕ ਸੰਗੀਤ ਮੰਡਲੀ ਜੀੱਦਾ ਵੱਲੋਂ -ਗਦਰ ਲਹਿਰ ਦਾ ਹੋਕਾ- ਵੀ.ਡੀ.ਓ. ਡੀ.ਵੀ.ਡੀ ਲੋਕ ਅਰਪਣ

ਜਿੱਥੇ ਅੱਜ ਸਮਾਜ ਅੰਦਰ ਰਵਾਇਤੀ ਕਲਾਕਾਰਾਂ ਅਤੇ ਗਾਇਕਾਂ ਵੱਲੋਂ ਸੱਭਿਆਚਾਰ ਦੀ ਸੇਵਾ ਦੇ ਨਾਂ ਤੇ ਗੰਦੇ ਗੀਤਾਂ ਅਤੇ ਅਸ਼ਲੀਲ ਬੋਲਾਂ ਵਾਲੀਆਂ ਸੀ.ਡੀਜ਼ ਗੰਦੇ ਦ੍ਰਿਸ਼ਾਂ ਨਾਲ ਫਿਲਮਾ ਕੇ ਅਸੱਭਿਆਚਾਰ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ ਉੱਥੇ ਅੱਜ ਚੰਗਾ ਅਤੇ ਲੋਕ ਪੱਖੀ ਗਾਉਣ ਵਾਲੇ ਲੋਕਾਂ ਦੇ ਦੁੱਖਾਂ ਦਰਦਾਂ ਦੀ ਗੀਤਾਂ, ਟੱਪੇ ਅਤੇ ਬੋਲੀਆਂ ਰਾਹੀਂ ਬਾਤ ਪਾਉਣ ਵਾਲੇ ਜਗਸੀਰ ਜੀੱਦਾ ਵਰਗੇ ਲੋਕਹਿਤੂ ਗੀਤਕਾਰ ਅਤੇ[Read More…]

by December 25, 2014 Punjab
ਨਿਊਜ਼ੀਲੈਂਡ ਮਹਿਲਾ ਕਬੱਡੀ ਟੀਮ ਦਾ ਵਾਪਿਸ ਪੁੱਜਣ ‘ਤੇ ਹਵਾਈ ਅੱਡੇ ਉਤੇ ਭਰਵਾਂ ਸਵਾਗਤ

ਨਿਊਜ਼ੀਲੈਂਡ ਮਹਿਲਾ ਕਬੱਡੀ ਟੀਮ ਦਾ ਵਾਪਿਸ ਪੁੱਜਣ ‘ਤੇ ਹਵਾਈ ਅੱਡੇ ਉਤੇ ਭਰਵਾਂ ਸਵਾਗਤ

ਨਿਊਜ਼ੀਲੈਂਡ ਮਹਿਲਾ ਕਬੱਡੀ ਟੀਮ ਚੌਥੇ ਮਹਿਲਾ ਵਿਸ਼ਵ ਕੱਪ ਦੇ ਵਿਚ ਉਪਜੇਤੂ ਰਹਿਣ ਤੋਂ ਬਾਅਦ ਆਪਣੀ ਜਿੱਤੀ ਟ੍ਰਾਫੀ ਦੇ ਨਾਲ ਅੱਜ ਰਾਤ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਵਾਪਿਸ ਨਿਊਜ਼ਲੈਂਡ ਪਹੁੰਚੀ।  ਇਸ ਮੌਕੇ ਟੀਮ ਦੇ ਨਾਲ ਗਏ ਪ੍ਰਬੰਧਕ ਸ. ਤਾਰਾ ਸਿੰਘ, ਅਵਤਾਰ ਸਿੰਘ ਤਾਰੀ, ਜਿੰਦਰ ਚਮਿਆਰਾ ਅਤੇ ਮਿਸ ਹਰਪ੍ਰੀਤ ਕੌਰ ਜੇਤੂ ਟ੍ਰਾਫੀ ਅਤੇ ਸਾਰੀਆਂ ਕੁੜੀਆਂ ਆਪਣੇ ਪਹਿਨੇ ਹੋਏ ਤਮਗਿਆਂ ਨਾਲ ‘ਅਰਾਈਵਲ ਗੇਟ’ ਰਾਹੀਂ[Read More…]

by December 25, 2014 Australia NZ
ਨਿਊਜ਼ੀਲੈਂਡ ਤੋਂ ਪੰਜਾਬ ਫੇਰੀ ‘ਤੇ ਗਏ ਸਿੱਖ ਪਰਿਵਾਰਾਂ ਵੱਲੋਂ ਪਿੰਡ ਸੈਫਲਾਬਾਦ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ

ਨਿਊਜ਼ੀਲੈਂਡ ਤੋਂ ਪੰਜਾਬ ਫੇਰੀ ‘ਤੇ ਗਏ ਸਿੱਖ ਪਰਿਵਾਰਾਂ ਵੱਲੋਂ ਪਿੰਡ ਸੈਫਲਾਬਾਦ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ

ਨਿਊਜ਼ੀਲੈਂਡ ਤੋਂ ਪੰਜਾਬ ਗਏ ਸਿੱਖ ਪਰਿਵਾਰਾਂ ਜਿਨ੍ਹਾਂ ਦੇ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਤੋਂ ਸ. ਦਲਜੀਤ ਸਿੰਘ, ਸ. ਮਨਜਿੰਦਰ ਸਿੰਘ ਦਾਦੂਵਾਲ,  ਸ. ਨਾਇਬ ਸਿੰਘ, ਸ. ਸਤਨਾਮ ਸਿੰਘ, ਡਾ. ਇੰਦਰਪਾਲ ਸਿੰਘ, ਸੰਤੋਖ ਸਿੰਘ ਵਿਰਕ, ਮੰਦੀਪ ਸਿੰਘ ਵਿਰਕ, ਉਂਕਾਰ ਸਿੰਘ ਵਿਰਕ ਤੇ ਹੋਰ ਬਹੁਤ ਸਾਰੇ ਮੈਂਬਰ ਸ਼ਾਮਿਲ ਹਨ ਦੇ ਸਹਿਯੋਗ ਨਾਲ ਪਿੰਡ ਸੈਫਲਾਬਾਦ (ਕਪੂਰਥਲਾ) ਵਿਖੇ ਬਹੁੰਤ ਹੀ ਸੁੰਦਰ ਬਣੇ ਹੋਏ ਗੁਰਦੁਆਰਾ ਗੁਰੂਸਰ[Read More…]

by December 25, 2014 Australia NZ
ਬਰਡ ਫਲੂ : ਸਿਹਤ ਵਿਭਾਗ ਸਰਗਰਮ

ਬਰਡ ਫਲੂ : ਸਿਹਤ ਵਿਭਾਗ ਸਰਗਰਮ

23 ਦਸੰਬਰ 2014 ਨੂੰ ਖਬਰ ਪੜ੍ਹੀ ਜਿਸ ਦੀ ਸੁਰਖੀ ਸੀ- ਮਰੇ ਹੋਏ ਕਾਂ ਪਹਿਲਾਂ ਦੱਬੇ, ਫਿਰ ਕੱਢੇ। ਬੰਦਿਆਂ ਨੇ ਖਬਰ ਪੜ੍ਹੀ, ਆਈ ਗਈ ਹੋ ਗਈ। ਕਾਵਾਂ ਨੇ ਰੋਸ ਵੱਜੋਂ ਪ੍ਰਤੀਕਰਮ ਲਿਖਿਆ- ਮਰਿਆਂ ਹੋਇਆਂ ਨੂੰ ਸਾਨੂੰ ਵੀਹ ਵਾਰ ਦੱਬੋ, ਤੀਹ ਵਾਰ ਕੱਢੋ, ਕੀ ਫਰਕ? ਸੂਰਮਗਤੀ ਉਦੋਂ ਜਾਣਾਗੇ ਜਦੋਂ ਜਿਉਂਦਿਆਂ ਨੂੰ ਦੱਬ ਕੇ ਕੱਢ ਕੇ ਦਿਖਾਓ। ਮੁਰਦਿਆਂ ਨੂੰ ਦੱਬਣ ਕੱਢਣ ਦੀ ਕਰਤੂਤ[Read More…]

by December 25, 2014 Articles
ਬਜੁਰਗਾਂ ਦੀ ਹੋਣੀ ਲਿਖਦਾ ਸੂਲੀ ਚੜਾਇਆ ਬਚਪਨ

ਬਜੁਰਗਾਂ ਦੀ ਹੋਣੀ ਲਿਖਦਾ ਸੂਲੀ ਚੜਾਇਆ ਬਚਪਨ

ਵਰਤਮਾਨ ਸਮੇਂ ਦਾ ਮਾਇਆਧਾਰੀ ਮਨੁੱਖ ਕਿੰਨਾਂ ਕੁ ਅੰਨਾਂ ਅਤੇ ਬੋਲਾ ਹੋ ਸਕਦਾ ਹੈ ਇਸ ਗੱਲ ਦਾ ਅੰਦਾਜਾ ਵੀ ਨਹੀਂ ਲਾਇਆ ਜਾ ਸਕਦਾ। ਨਿੱਜਪ੍ਰਸਤੀ ਅਤੇ ਸਵਾਰਥ ਤੇ ਟੇਕ ਧਰਕੇ ਬ੍ਰਹਿਮੰਡ ਦੀ ਆਪਣੇ ਆਪ ਨੂੰ ੳੱਤਮ ਹੋਣ ਦਾ ਦਾਅਵਾ ਕਰਦੀ ਮਨੁੱਖ ਜਾਤੀ ਦੇ ਲੋਕ ਜਦ ਆਪਣੇ ਖੂਨ ਵਿੱਚੋਂ ਪੈਦਾ ਹੋਇਆਂ ਨੂੰ ਹੀ ਸੂਲੀਆਂ ਤੇ ਟੰਗਣਾਂ ਸੁਰੂ ਕਰ ਦੇਣ ਤਦ ਇਸ ਸਿਆਣੇ ਆਦਮ[Read More…]

by December 24, 2014 Articles

ਦੁੱਧ ਵੇਚਕੇ ਸ਼ਰਾਬਾਂ ਪੀਂਦੇ, ਏਥੋਂ ਦੇ ਸ਼ੁਕੀਨ ਗੱਭਰੂ!!!!

ਕੋਈ ਵੇਲਾ ਸੀ ਜਦ ਪੰਜਾਬ ਦੀ ਨੌਜ਼ਵਾਨੀ ਨੂੰ ਜਵਾਨੀ ਦਾ ਨਸ਼ਾ ਹੀ ਛਾਵੇਂ ਮੁੜ੍ਹਕਾ ਲਿਆ ਦਿੰਦਾ ਸੀ। ਪਰ ਪਿਛਲੇ ਦੋ ਕੁ ਦਹਾਕਿਆਂ ਚ ਪੰਜਾਬ ਦੀ ਜਵਾਨੀ ਦੇ ਸੁਨਹਿਰੇ ਭਵਿੱਖ ਦੀ ਉਮੀਦ ਵਾਲੀ ਘੜੀ ਦੀਆਂ ਸੂਈਆਂ ਪੁੱਠਾ ਗੇੜਾ ਫੜ੍ਹ ਲਿਆ ਹੈ। ਦੁੱਧ ਮੱਖਣਾਂ ਨਾਲ ਪਲਣ ਵਾਲੇ ਲੋਕ, ਨਿਰਨੇ ਕਾਲਜੇ ਤਿਉੜ ਪੀਣ ਵਾਲੇ ਗੱਭਰੂ ਹੁਣ ਭਾਰੀ ਖੁਰਾਕ ਨਹੀਂ ਪਚਾ ਸਕਦੇ। ਘਰ ਆਏ[Read More…]

by December 23, 2014 Articles
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਿੰਦਰ ਸਿੰਘ (ਤਾਊ ਮਾਂਗੇਵਾਲੀਆ) ਦੀ ਸੜਕ ਦੁਰਘਟਨਾ ਵਿਚ ਮੌਤ

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਿੰਦਰ ਸਿੰਘ (ਤਾਊ ਮਾਂਗੇਵਾਲੀਆ) ਦੀ ਸੜਕ ਦੁਰਘਟਨਾ ਵਿਚ ਮੌਤ

ਪੰਜਾਬੀ ਮਾਂ ਖੇਡ ਕਬੱਡੀ ਦੇ ਦੇਸ਼-ਵਿਦੇਸ਼ ਵਸਦੇ ਸਾਰੇ ਖੇਡ ਪ੍ਰੇਮੀਆਂ ਦੇ ਵਿਚ ਇਹ ਖਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪ੍ਰਸਿੱਧ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਿੰਦਰ ਸਿੰਘ ਜਿਸ ਨੂੰ ਤਾਊ ਮਾਂਗੇਵਾਲੀਆਂ ਕਰਕੇ ਖੇਡ ਸਫਾਂ ਦੇ ਵਿਚ ਜਾਣਿਆ ਜਾਂਦਾ ਸੀ, ਦੀ ਬੀਤੀ ਰਾਤ ਪਿੰਡ ਮਨਸੂਰੋਵਾਲ (ਕਪੂਰਥਲਾ) ਵਿਖੇ ਇਕ ਸੜਕ ਦੁਰਘਟਨਾ ਵਿਚ ਮੌਤ ਹੋ ਗਈ। ਸਵੇਰੇ ਜਦੋਂ ਉਥੇ ਪ੍ਰਭਾਤ ਫੇਰੀ ਨਿਕਲ ਰਹੀ ਸੀ[Read More…]

by December 23, 2014 Punjab