Archive for December, 2014

ਨਿਊਜ਼ੀਲੈਂਡ ਸਿੱਖ ਸੰਗਤ ਅਤੇ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਭਾਈ ਗੁਰਬਖਸ਼ ਸਿੰਘ ਨਾਲ ਡਟ ਕੇ ਖੜਨ ਦਾ ਭਰੋਸਾ

ਨਿਊਜ਼ੀਲੈਂਡ ਸਿੱਖ ਸੰਗਤ ਅਤੇ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਭਾਈ ਗੁਰਬਖਸ਼ ਸਿੰਘ ਨਾਲ ਡਟ ਕੇ ਖੜਨ ਦਾ ਭਰੋਸਾ

ਭਾਈ ਗੁਰਬਖਸ਼ ਸਿੰਘ ਖਾਲਸਾ ਜੋ ਕਿ ਪਿਛਲੇ 46 ਦਿਨਾਂ ਤੋਂ ਗੁਰਦੁਆਰਾ ਸਾਹਿਬ ਲਖਨੌਰ, ਅੰਬਾਲਾ ਵਿਖੇ ਭੁੱਖ ਹੜਤਾਲ ‘ਤੇ ਹਨ, ਦੇ ਨਾਲ ਸੁਪਰੀਮ ਸਿੱਖ ਸੁਸਾਇਟੀ ਦੇ ਨੁਮਾਇੰਦੇ ਸ. ਦਲਜੀਤ ਸਿੰਘ ਨੇ ਨਿਊਜ਼ੀਲੈਂਡ ਸਿੱਖ ਸੰਗਤ ਦਾ ਸੁਨੇਹਾ ਦਿੰਦਿਆ ਕੱਲ੍ਹ ਵਿਸ਼ੇਸ਼ ਵਾਰਤਾਲਾਪ ਕੀਤੀ ਅਤੇ ਸਿੱਖ ਸੰਘਰਸ਼ ਵਿਚ ਡਟੇ ਰਹਿਣ ਦਾ ਭਰੋਸਾ ਦਿੱਤਾ। ਭਾਈ ਗੁਰਬਖਸ਼ ਸਿੰਘ ਖਾਲਸਾ ਜੋ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ[Read More…]

by December 29, 2014 India
ਐਡੀਲਡ ਦੇ ਪਲਿੰਪਟਨ ਗੁਰੂ ਘਰ ਵਿਖੇ ਸਿੱਖ ਸੰਗਤਾਂ ਵੱਲੋਂ ਲੜੀਵਾਰ ਭੁੱਖ ਹੜਤਾਲ

ਐਡੀਲਡ ਦੇ ਪਲਿੰਪਟਨ ਗੁਰੂ ਘਰ ਵਿਖੇ ਸਿੱਖ ਸੰਗਤਾਂ ਵੱਲੋਂ ਲੜੀਵਾਰ ਭੁੱਖ ਹੜਤਾਲ

ਐਡੀਲਡ ਦੇ ਪਲਿੰਪਟਨ ਗੁਰੂ ਘਰ ਵਿਖੇ ਸਿੱਖ ਸੰਗਤਾਂ ਨੇ ਭਾਈ ਗੁਰਬਕਸ਼ ਸਿੰਘ ਦੇ ਸਾਥ ਵਿੱਚ ਇੱਕ ਦਿਨ ਭੁੱਖ ਹੜਤਾਲ ਰੱਖੀ ਅਤੇ ਇਸ ਭੁੱਖ ਹੜਤਾਲ ਦੀ ਲੜੀ ਨੂੰ ਜਾਰੀ ਰੱਖਣ ਲਈ ਹਰ ਰੋਜ਼ ਇੱਕ ਇੱਕ ਜਣਾ ਭੁੱਖ ਹੜਤਾਲ ਰੱਖ ਕੇ ਭਾਈ ਸਾਬ੍ਹ ਦਾ ਸਾਥ ਦੇਣ ਲਈ ਗੁਰੂ ਗਰੰਥ ਸਾਹਿਬ ਕੋਲੋਂ ਓਟ-ਆਸਰਾ ਲਿਆ।

by December 29, 2014 Australia NZ

ਮਨੁੱਖੀ ਆਚਰਣ ਨੂੰ ਮਾਪਣ ਦਾ ਪੈਮਾਨ ਕੀ ਹੈ?

ਵਰਤਮਾਨ ਸਮੇਂ ਦੇ ਤਕਨੀਕੀ ਯੁੱਗ ਵਿੱਚ ਦੁਨੀਆਂ ਦੇ ਅਮੀਰ ਲੋਕ ਪੈਸੇ ਦੇ ਜੋਰ ਤੇ ਕਰੋੜਾਂ ਅਰਬਾਂ ਦੇ ਮਸ਼ਹੂਰੀ ਯੁੱਧ ਚਲਾਕਿ ਆਪਣੇ ਆਪ ਨੂੰ ਮਹਾਨ ਬਨਾਉਣ ਦਾ ਯਤਨ ਕਰਦੇ ਹਨ। ਕੌਣ ਮਨੁੱਖ ਕਿੰਨਾਂ ਕੁ ਵੱਡਾ ਹੁੰਦਾਂ ਹੈ ਇਹ ਅਹੁਦਿਆਂ ਤੇ ਬੈਠ ਕੇ ਜਾਂ ਅਮੀਰੀਆਂ ਨਾਲ ਨਹੀਂ ਮਾਪਿਆ ਜਾਂਦਾ ਦੁਨੀਆਂ ਦੇ ਗਿਆਨਵਾਨ ਲੋਕ ਇਸ ਨੂੰ ਮਨੁੱਖ ਦੇ ਆਚਰਣ ਤੋਂ ਮਾਪਦੇ ਹਨ ਕਿ[Read More…]

by December 28, 2014 Articles

ਨਿਊਜ਼ੀਲੈਂਡ ‘ਚ ਇਕ ਭਾਰਤੀ ਦੇ ਮੋਟਲ ਵਿਚ 54 ਸਾਲਾ ਵਿਅਕਤੀ ਦਾ ਕਤਲ

ਆਕਲੈਂਡ ਦੇ ਵਿਚ ਇਕ ਭਾਰਤੀ ਦੇ ਮੋਟਲ ਦੇ ਵਿਚ ਇਕ 54 ਸਾਲਾ ਵਿਅਕਤੀ ਦੀ ਕੱਲ੍ਹ ਕਤਲ ਹੋ ਗਿਆ। ਕਤਲ ਤੋਂ ਕੁਝ ਸਮਾਂ ਪਹਿਲਾਂ ਦੋ ਨੌਜਵਾਨ ਜੋ ਉਸਦੇ ਰਿਸ਼ਤੇਦਾਰ ਮੰਨੇ ਜਾ ਰਹੇ ਹਨ ਮਿਲਣ ਆਏ ਸਨ ਅਤੇ ਕੁਝ ਸਮੇਂ ਬਾਅਦ ਇਹ ਵਿਅਕਤੀ ਖੂਨ ਨਾਲ ਲੱਥਪੱਥ ਹੋ ਕੇ ਰਿਸੈਪਸ਼ਨ ਉਤੇ ਸਹਾਇਤਾ ਵਾਸਤੇ ਆਇਆ ਸੀ। ਹਸਪਤਾਲ ਦੇ ਵਿਚ ਜਾ ਕੇ ਇਸ ਵਿਅਕਤੀ ਦੀ[Read More…]

by December 28, 2014 Australia NZ

ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੱਜ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ  ਅੱਜ ਦਸਵੇਂ ਪਾਤਸ਼ਾਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ ਪਹਿਲਾਂ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਗਿਆ ਉਪਰੰਤ ਸਜੇ ਦੀਵਾਨ ਦੇ ਵਿਚ ਰਾਗੀ ਸਿੰਘਾਂ ਗੁਰਬਾਣੀ ਕੀਰਤਨ ਕੀਤਾ। ਯੂਥ ਗਰੁੱਪ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਆਈਸ ਕ੍ਰੀਮ ਸਟਾਲ ਵੀ ਸੰਗਤਾਂ ਵਾਸਤੇ ਲਗਾਇਆ ਗਿਆ ਤੇ[Read More…]

by December 28, 2014 Australia NZ
ਨਿਊਜ਼ੀਲੈਂਡ ‘ਚ ਭਾਰਤੀ ਵਿਦਿਆਰਥੀਆਂ ਦੀ ਕਾਰ ਦੁੱਧ ਟੈਂਕਰ ਨਾਲ ਟਕਰਾਈ-ਇਕ ਦੀ ਮੌਤ ਤਿੰਨ ਜ਼ਖਮੀ

ਨਿਊਜ਼ੀਲੈਂਡ ‘ਚ ਭਾਰਤੀ ਵਿਦਿਆਰਥੀਆਂ ਦੀ ਕਾਰ ਦੁੱਧ ਟੈਂਕਰ ਨਾਲ ਟਕਰਾਈ-ਇਕ ਦੀ ਮੌਤ ਤਿੰਨ ਜ਼ਖਮੀ

ਆਕਲੈਂਡ ਤੋਂ ਲਗਪਗ 228 ਕਿਲੋਮੀਟਰ ਦੂਰ ਸ਼ਹਿਰ ਰੋਟੋਰੂਆ ਵਿਖੇ ਵਾਇਰੀਕੀ ਕਾਲਜ ਵਿਖੇ ਕੇਰਲਾ (ਸਾਊਥ ਇੰਡੀਆ) ਤੋਂ ਪੜ੍ਹਨ ਆਏ ਹੋਏ ਭਾਰਤੀ ਵਿਦਿਆਰਥੀਆਂ ਦੀ ਕਾਰ ਅੱਜ ਸਵੇਰੇ  8 ਵਜੇ ਇਕ ਦੁੱਧ ਦੇ ਟੈਂਕਰ ਨਾਲ ਟਕਰਾ ਗਈ ਜਿਸ ਦੇ ਨਤੀਜੇ ਵੱਜੋਂ ਇਕ ਨੌਜਵਾਨ ਦੀ ਥਾਂ ਉਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਮਾਰੇ ਗਏ ਵਿਅਕਤੀ ਦੀ ਪਤਨੀ,  ਇਕ ਹੋਰ ਨੌਜਵਾਨ ਅਤੇ ਉਸਦੀ[Read More…]

by December 28, 2014 Australia NZ
ਧਰਮ ਦੀ ਰੱਖਿਆ ਲਈ ਸਖਤ ਕਾਨੂੰਨ ਹੈ ਬਰਮਾ ਵਿਚ: ਨਿਊਜ਼ੀਲੈਂਡਰ ਨੂੰ ਮਹਿੰਗਾ ਪੈ ਰਿਹੈ ਬੁੱਧ ਦੀ ਫੋਟੋ ਨੂੰ ਹੈਡਫੋਨ ਲਾ ਕੇ ਬਾਰ ਦੀ ਮਸ਼ਹੂਰੀ ਕਰਨਾ

ਧਰਮ ਦੀ ਰੱਖਿਆ ਲਈ ਸਖਤ ਕਾਨੂੰਨ ਹੈ ਬਰਮਾ ਵਿਚ: ਨਿਊਜ਼ੀਲੈਂਡਰ ਨੂੰ ਮਹਿੰਗਾ ਪੈ ਰਿਹੈ ਬੁੱਧ ਦੀ ਫੋਟੋ ਨੂੰ ਹੈਡਫੋਨ ਲਾ ਕੇ ਬਾਰ ਦੀ ਮਸ਼ਹੂਰੀ ਕਰਨਾ

ਬਰਮਾ ਦੇ ਵਿਚ ਧਰਮ ਦੀ ਰੱਖਿਆ ਦੇ ਲਈ ਬਹੁਤ ਹੀ ਸਖਤ ਕਾਨੂੰਨ ਹੈ ਪਰ ਇਸ ਮਾਮਲੇ ਵਿਚ ਇਕ ਨਿਊਜ਼ੀਲੈਂਡਰ ਫਿਲਿਪ ਬਲੈਕਵੁੱਡ ਬੁਰੀ ਤਰ੍ਹਾਂ ਫਸ ਗਿਆ ਨਜ਼ਰ ਆ ਰਿਹਾ ਹੈ। ਇਸ 32 ਸਾਲਾ ਨੌਜਵਾਨ ਨੇ ਪਿਛਲੇ ਦਿਨੀਂ 10 ਦਸੰਬਰ ਨੂੰ ਮਹਾਤਮਾ ਬੁੱਧ ਦੀ ਫੋਟੋ ਜਿਸ ਦੇ ਸਿਰ ਉਤੇ ਹੈਡ ਫੋਨ ਲਗਾਏ ਸਨ ਇਕ ਬਾਰ ਦੀ ਮਸ਼ਹੂਰੀ ਕਰਨ ਵਾਸਤੇ ਫੇਸ ਬੁੱਕ ਉਤੇ[Read More…]

by December 28, 2014 Australia NZ
ਝਾਰਖੰਡ : ਰਘੁਵਰ ਦਾਸ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਝਾਰਖੰਡ : ਰਘੁਵਰ ਦਾਸ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਝਾਰਖੰਡ ਦੇ ਦਸਵੇਂ ਮੁੱਖ ਮੰਤਰੀ ਦੇ ਤੌਰ ‘ਤੇ ਰਘੁਵਰ ਦਾਸ ਨੇ ਅੱਜ ਸਹੁੰ ਚੁੱਕੀ। ਰਾਜਪਾਲ ਸਈਦ ਅਹਿਮਦ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਰਾਜਪਾਲ ਨੇ ਮੁੱਖ ਮੰਤਰੀ ਸਮੇਤ ਚਾਰ ਹੋਰ ਲੋਕਾਂ ਨੀਲਕੰਠ ਸਿੰਘ ਮੁੰਡਾ, ਚੰਦੇਸ਼ਵਰ ਪ੍ਰਸਾਦ ਸਿੰਘ, ਲੁਈਸ ਮਰਾਂਡੀ ਅਤੇ ਚੰਦਰਪ੍ਰਕਾਸ਼ ਚੌਧਰੀ ਨੂੰ ਵੀ ਸਹੁੰ ਚੁਕਾਈ। ਦਿੱਲੀ ‘ਚ ਸੰਘਣੀ ਧੁੰਦ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਰਘੁਵਰ[Read More…]

by December 28, 2014 India
ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੇ ਫਾਂਸੀ ਰੋਕਣ ਦੀ ਅਪੀਲ ਨੂੰ ਕੀਤਾ ਰੱਦ

ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੇ ਫਾਂਸੀ ਰੋਕਣ ਦੀ ਅਪੀਲ ਨੂੰ ਕੀਤਾ ਰੱਦ

ਪਾਕਿਸਤਾਨ ਨੇ ਫਾਂਸੀ ਦੀ ਸਜ਼ਾ ‘ਤੇ ਫਿਰ ਤੋਂ ਰੋਕ ਲਗਾਉਣ ਦੇ ਸੰਯੁਕਤ ਰਾਸ਼ਟਰ ਅਤੇ ਯੂਰਪੀਅਨ ਯੂਨੀਅਨ ਦੀ ਅਪੀਲ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਹੈ ਕਿ ਅੱਤਵਾਦੀਆਂ ਨੂੰ ਫਾਂਸੀ ਦੇਣ ਨਾਲ ਅੰਤਰਰਾਸ਼ਟਰੀ ਕਾਨੂੰਨ ਦਾ ਉਲੰਘਣ ਨਹੀਂ ਹੁੰਦਾ। ਪਾਕਿਸਤਾਨ ਸਰਕਾਰ ਨੇ ਇਹ ਕਿਹਾ ਕਿ ਉਨ੍ਹਾਂ ਦਾ ਦੇਸ਼ ਅੰਤਰਰਾਸ਼ਟਰੀ ਕਾਨੂੰਨ ਦਾ ਸਨਮਾਨ ਕਰਦਾ ਹੈ ਪਰੰਤੂ ਇਸ ਸਮੇਂ ਉਹ ਅਸਾਧਾਰਨ ਹਾਲਾਤਾਂ ਤੋਂ ਲੰਘ[Read More…]

by December 28, 2014 World
ਏਅਰ ਏਸ਼ੀਆ ਜਹਾਜ਼ ਦੇ ਤਬਾਹ ਹੋ ਕੇ ਸਮੁੰਦਰ ‘ਚ ਡਿੱਗਣ ਦਾ ਖ਼ਦਸ਼ਾ

ਏਅਰ ਏਸ਼ੀਆ ਜਹਾਜ਼ ਦੇ ਤਬਾਹ ਹੋ ਕੇ ਸਮੁੰਦਰ ‘ਚ ਡਿੱਗਣ ਦਾ ਖ਼ਦਸ਼ਾ

ae ਇੰਡੋਨੇਸ਼ੀਆ ਤੋਂ ਸਿੰਗਾਪੁਰ ਜਾ ਰਿਹਾ ਏਅਰ ਏਸ਼ੀਆ ਦਾ ਜਹਾਜ਼ ਅੱਜ ਹਵਾਈ ਟਰੈਫਿਕ ਕੰਟਰੋਲਰਾਂ ਨਾਲ ਸੰਪਰਕ ਟੁੱਟਣ ਪਿੱਛੋਂ ਲਾਪਤਾ ਹੋ ਗਿਆ। ਇਸ ਜਹਾਜ਼ ਵਿਚ ਕੁਲ 162 ਵਿਅਕਤੀ ਸਵਾਰ ਸਨ। ਅਪੁਸ਼ਟ ਖ਼ਬਰਾਂ ਕਿਹਾ ਗਿਆ ਹੈ ਕਿ ਜਹਾਜ਼ ਸਮੁਤਾਰਾ ਦੇ ਪੂਰਬੀ ਤੱਟ ‘ਤੇ ਪੂਰਬੀ ਬੇਲੀਤੁੰਗ ਦੇ ਪਾਣੀਆਂ ‘ਚ ਹਾਦਸਾ ਗ੍ਰਸਤ ਹੋ ਗਿਆ। ਇਕ ਟਰਾਂਸਪੋਰਟ ਅਧਿਕਾਰੀ ਨੇ ਦੱਸਿਆ ਕਿ ਜਕਾਰਤਾ ਹਵਾਈ ਆਵਾਜਾਈ ਕੰਟਰੋਲਰ[Read More…]

by December 28, 2014 World