1 week ago
ਜਾਣੇ-ਅਨਜਾਣੇ ‘ਚ ਹੁੰਦੇ ਆਧੁਨਿਕ ਅਪਰਾਧ
1 week ago
ePaper February 2019
2 weeks ago
ਸਮਾਰਟ ਫ਼ੋਨ ‘ਚ ਸਿਮਟਦਾ ਸੰਸਾਰ
2 weeks ago
ੳ ਅ || ਜ਼ੁਬਾਨ ਜ਼ਰੀਆ ਹੈ….
2 weeks ago
ਬਲਜਿੰਦਰ ਸਿੰਘ ਬਾਸੀ ਹੋੲੇ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ
3 weeks ago
ਲੁਧਿਆਣਾ ਲੋਕ ਸਭਾ ਸੀਟ ਤੇ ਪਵਨ ਦੀਵਾਨ ਨੇ ਠੋਕਿਆ ਦਾਅਵਾ
3 weeks ago
ਸਿੱਖਿਆ ਵਿਭਾਗ ਪੰਜਾਬ ਸਾਇੰਸ ਅਤੇ ਗਣਿਤ ਅੰਗਰੇਜੀ ਵਿੱਚ ਪੜ੍ਹਾਉਣ ਦਾ ਫੈਸਲਾ ਤੁਰੰਤ ਵਾਪਸ ਲਵੇ: ਡਾ ਤੇਜਵੰਤ ਮਾਨ
3 weeks ago
ਨਵੀਂ ਦਿੱਲੀ ਨਾਲ ਸਬੰਧਿਤ 30 ਸਾਲਾ ਨੌਜਵਾਨ ਪਾਰਸ਼ੂ ਕੈਂਥ ਦੀ ‘ਗੋਟ ਆਈਲੈਂਡ’ ਵਿਖੇ ਡੁੱਬਣ ਨਾਲ ਮੌਤ
3 weeks ago
ਡਾ. ਅਜੀਤ ਸਿੰਘ ਖਹਿਰਾ ਦੇ ਸਹਿਯੋਗ ਨਾਲ ਪੰਜਾਬ ਸਪੋਰਟਸ ਕਲੱਬ ਵੱਲੋਂ ਬਾਬਾ ਫੌਜਾ ਸਿੰਘ ਅਤੇ ਨੈਂਣਦੀਪ ਚੰਨ ਦਾ ਫਰਿਜ਼ਨੋ ਦੇ ਇੰਡੀਆ ਕਬਾਬ ਰੈਸਟੋਰੈਂਟ ਵਿੱਚ ਵਿਸ਼ੇਸ਼ ਸਨਮਾਨ ਕੀਤਾ 
3 weeks ago
ਰਈਆਂ ਤੋਂ ਪੱਤਰਕਾਰ ਕਮਲਜੀਤ ਸੋਨੂੰ ਦੀ ਘਰ ਦੇ ਬਾਹਰ ਖੜੀ ਕਾਰ ਚੋਰੀ 

buntyagnihotrinatakmela

ਸ਼ਹੀਦ ਭਗਤ ਸਿੰਘ ਐਜੂਕੇਸ਼ਨ ਸੁਸਾਇਟੀ ਬਰਨਾਲਾ ਵਲੋਂ ਸ਼ਹੀਦ ਪਬਲਿਕ ਸਿੰਘ ਸਕੂਲ ਬਰਨਾਲਾ ਵਿੱਖੇ ਇੱਕ ਨਾਟਕ ਸ਼ਾਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਤੇ ਪ੍ਰੋਫੈਸਰ ਪਾਲੀ ਭੁਪਿੰਦਰ ਸਿੰਘ ਦਾ ਨਾਟਕ ”ਘਰ ਗੁੰਮ ਹੈ” ਅਤੇ ਕੁਮਾਰ ਸਾਗਰ ਮੋਗਾ ਦਾ ਲਿਖਿਆ ਨਾਟਕ ”ਮੁਕਤੀ” ਨੌਜਵਾਨ ਕਰਾਕਰਮੀ ਕੇਵਲ ਬਾਂਸਲ ਦੇ ਨਿਰਦੇਸ਼ਨ ਹੇਠ ‘ਨੌਰਾ ਰਚਿਰਡ ਆਰਟ ਐਂਡ ਥਿਏਟਰ’ ਵਲੋਂ ਖੇਡੇ ਗਏ।
ਸਮਾਜਿਕ ਮੁੱਦਿਆਂ ਨੂੰ ਦਰਸ਼ਾਉਂਦੇ ਹੋਏ ਦੋਨਾਂ ਨਾਟਕਾਂ ਨੇ ਦਰਸ਼ਕਾਂ ਨੂੰ ਰੋਣ ਤੇ ਮਜਬੂਰ ਕਰ ਦਿੱਤਾ । ਜਿਵੇਂ ਕਿ ”ਮੁਕਤੀ” ਨਾਟਕ ਵਿੱਚ ਬਜੂਰਗਾਂ ਦਾ ਮਾਣ-ਸੰਮਾਨ ਅਤੇ ਸੰਭਾਲ ਨੂੰ ਦਰਸ਼ਾਇਆ ਗਿਆ ਅਤੇ ‘ਘਰ ਗੁੰਮ ਹੈ’ ਨਾਟਕ ਵਿੱਚ ਘਰ ਵਿੱਚ ਪੈਦਾ ਹੋਏ ਤਨਾਅ ਕਰਕੇ ਬੱਚਿਆਂ ਤੇ ਪੈਂਦਾ ਅਸਰ ਦਾ ਜੋ ਨਤੀਜਾ ਨਿਕਲਦਾ ਹੈ ਉਸ ਦਾ ਨਤੀਜਾ ਵੇਖ ਦਰਸ਼ਕ ਸੋਚਣ ਤੇ ਮਜਬੂਰ ਹੋ ਗਏ ।
ਡਾਇਰੈਕਟਰ ਕੇਵਲ ਬਾਂਸਲ ਵੱਲੋਂ ਨਿਰਦੇਸ਼ਤ ਨਾਟਕਾਂ ਵਿੱਚ ਕਲਾਕਾਰ ਬੰਟੀ ਅਗਨੀਹੋਤਰੀ, ਸੁਨੀਲ ਖੁਰਾਣਾ, ਕੁਲਵਿੰਦਰ ਸਿੱਧੂ, ਪਰਨੀਤ ਪੈਰੀ,ਮਾਸਟਰ ਰਾਘਵ, ਮੈਡਮ ਸੂਖਵੀਰ, ਬੇਬੀ ਪ੍ਰੀਤੀ ਅਤੇ ਸੰਗੀਤ ਦੇ ਕਲਾਕਾਰ ”ਚਮਕ” ਅਤੇ ”ਹਰਭਜਨ” ਨੇ ਸਾਥ ਦਿੱਤਾ।