Archive for December, 2014

ਨਿਊਜ਼ੀਲੈਂਡ ‘ਚ ਨਵੇਂ ਸਾਲ ਦੀ ਆਮਦ ‘ਤੇ ਸਕਾਈ ਟਾਵਰ ਵਿਖੇ ਦਿਲਕਸ਼ ਆਤਿਸ਼ਬਾਜੀ

ਨਿਊਜ਼ੀਲੈਂਡ ‘ਚ ਨਵੇਂ ਸਾਲ ਦੀ ਆਮਦ ‘ਤੇ ਸਕਾਈ ਟਾਵਰ ਵਿਖੇ ਦਿਲਕਸ਼ ਆਤਿਸ਼ਬਾਜੀ

ਇਹ ਗੱਲ ਵੀ ਪ੍ਰਚਲਿਤ ਹੈ ਕਿ ਪੂਰੇ ਵਿਸ਼ਵ ਦੇ ਵਿਚ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਵਿਚ ਨਵਾਂ ਸਾਲ ਚੜ੍ਹਦਾ ਹੈ, ਇਸ ਗੱਲ ਦਾ ਤਾਂ ਕੁਦਰਤ ਨੂੰ ਪਤਾ ਹੋਵੇਗਾ ਪਰ ਇਹ ਗੱਲ ਜਰੂਰ ਸੱਚ ਹੈ ਕਿ ਇਥੇ ਨਵੇਂ ਸਾਲ ਦਾ ਜਸ਼ਨ ਇਸ ਤਰ੍ਹਾਂ ਮਨਾਇਆ ਜਾਂਦਾ ਹੈ ਜਿਵੇਂ ਘਰ ਕਿਸੇ ਖਾਸ ਮਹਿਮਾਨ ਨੇ ਆਉਣਾ ਹੋਵੇ। ਅੱਜ ਪੂਰਾ ਦਿਨ ਔਕਲੈਂਡ, ਹੇਸਟਿੰਗ, ਗਿਸਬੋਰਨ, ਟੋਰੰਗਾ,[Read More…]

by December 31, 2014 Australia NZ
ਪੰਜਾਬ ਤੇ ਹਰਿਆਣਾ ‘ਚ ਠੰਢ ਤੇ ਧੁੰਦ ਦਾ ਜ਼ੋਰ ਬਰਕਰਾਰ; 15 ਫਰਵਰੀ ਤੱਕ ਪੰਜ ਰੇਲ ਗੱਡੀਆਂ ਰੱਦ

ਪੰਜਾਬ ਤੇ ਹਰਿਆਣਾ ‘ਚ ਠੰਢ ਤੇ ਧੁੰਦ ਦਾ ਜ਼ੋਰ ਬਰਕਰਾਰ; 15 ਫਰਵਰੀ ਤੱਕ ਪੰਜ ਰੇਲ ਗੱਡੀਆਂ ਰੱਦ

ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਇਲਾਕਿਆਂ ਵਿਚ ਠੰਢੀਆਂ ਹਵਾਵਾਂ ਦਾ ਜ਼ੋਰ ਬਰਕਰਾਰ ਹੈ ਜਦੋਂ ਕਿ ਸੰਘਣੀ ਧੁੰਦ ਦੀ ਚਾਦਰ ਕਾਰਨ ਦੋਹਾਂ ਸੂਬਿਆਂ ਵਿਚ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਦੂਜੇ ਪਾਸੇ ਰਾਜਧਾਨੀ ਦਿੱਲੀ ਵਿਚ ਸੰਘਣੀ ਧੁੰਦ ਕਾਰਨ ਸੜਕੀ, ਹਵਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ ਅੰਮ੍ਰਿਤਸਰ 1.4 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਰਿਹਾ। ਮੌਸਮ ਵਿਭਾਗ ਦੇ[Read More…]

by December 30, 2014 Punjab

ਮਲੇਸ਼ੀਆ ਦੇ ਇਕ ਗੁਰਦੁਆਰਾ ਸਾਹਿਬ ਦੀ ਇਮਾਰਤ ਹੜ੍ਹਾਂ ਦੇ ਪਾਣੀ ‘ਚ ਡੁੱਬੀ

ਮਲੇਸ਼ੀਆ ਵਿਚ ਇਕ ਦਹਾਕੇ ਦੇ ਆਏ ਸਭ ਤੋਂ ਭਿਆਨਕ ਹੜ੍ਹਾਂ ਦੇ ਵਿਚ ਇਥੋਂ ਦੇ ਕੁਆਲਾ ਕਰਾਏ ਇਲਾਕੇ ਵਿਚ ਸਥਿਤ ਇਕ ਗੁਰਦੁਆਰਾ ਸਾਹਿਬ ਦੀ ਇਮਾਰਤ ਕਰੀਬ 40 ਫੁੱਟ ਹੜ੍ਹ ਦੇ ਪਾਣੀ ਦੇ ਵਿਚ ਡੁੱਬ ਗਈ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੂਸਰੀ ਮੰਜ਼ਿਲ ‘ਤੇ ਹੋਣ ਕਰਕੇ ਸੁਰੱਖਿਅਤ ਹਨ, ਪ੍ਰੰਤੂ ਉਨ੍ਹਾਂ ਨੂੰ ਬਾਹਰ ਨਹੀਂ ਲਿਆਂਦਾ ਜਾ ਸਕਿਆ। ਦੱਸਣਯੋਗ ਹੈ ਕਿ[Read More…]

by December 30, 2014 World
ਏਅਰ ਏਸ਼ੀਆ ਦਾ ਲਾਪਤਾ ਜਹਾਜ਼ ਮਿਲਿਆ, ਸਮੁੰਦਰ ‘ਚ ਤੈਰਦੀਆਂ ਮਿਲੀਆਂ ਲਾਸ਼ਾਂ

ਏਅਰ ਏਸ਼ੀਆ ਦਾ ਲਾਪਤਾ ਜਹਾਜ਼ ਮਿਲਿਆ, ਸਮੁੰਦਰ ‘ਚ ਤੈਰਦੀਆਂ ਮਿਲੀਆਂ ਲਾਸ਼ਾਂ

ਏਅਰ ਏਸ਼ੀਆ ਦੇ ਲਾਪਤਾ ਜਹਾਜ਼ ਕੇਅਊ. ਜੈੱਡ. 8501 ਦਾ ਮਲਬਾ ਅੱਜ ਤਲਾਸ਼ੀ ਮੁਹਿੰਮ ਦੌਰਾਨ ਦਿਸਿਆ ਹੈ। ਇੰਡੋਨੇਸ਼ੀਆਈ ਨਾਗਰਿਕ ਉਡਾਣ ਦੇ ਪ੍ਰਮੁੱਖ ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ ਲਈ ਪੁਸ਼ਟੀ ਕੀਤੀ ਜਾ ਸਕਦੀ ਹੈ ਕਿ ਇਹ ਏਅਰ ਏਸ਼ੀਆ ਦਾ ਜਹਾਜ਼ ਹੈ। ਇਕ ਰਿਪੋਰਟ ਅਨੁਸਾਰ ਏਅਰ ਏਸ਼ੀਆ ਦੇ ਲਾਪਤਾ ਜਹਾਜ਼ ਦੀ ਖੋਜ ‘ਚ ਜੁਟੇ ਦਲ ਨੇ ਸਮੁੰਦਰ ‘ਚ ਤੈਰਦੀਆਂ ਹੋਈਆਂ ਲਾਸ਼ਾਂ ਨੂੰ[Read More…]

by December 30, 2014 World
ਫਰਜ਼ੀ ਮੁੱਠਭੇੜ ਮਾਮਲੇ ‘ਚ ਅਮਿਤ ਸ਼ਾਹ ‘ਤੇ ਲੱਗੇ ਦੋਸ਼ ਖ਼ਾਰਜ

ਫਰਜ਼ੀ ਮੁੱਠਭੇੜ ਮਾਮਲੇ ‘ਚ ਅਮਿਤ ਸ਼ਾਹ ‘ਤੇ ਲੱਗੇ ਦੋਸ਼ ਖ਼ਾਰਜ

ਮੁੰਬਈ ‘ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਸੋਹਰਾਬੁਦੀਨ ਅਤੇ ਤੁਲਸੀਰਾਮ ਪਰਜਾਪਤੀ ਫਰਜੀ ਮੁੱਠਭੇੜ ਮਾਮਲੇ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਖਿਲਾਫ ਸਾਰੇ ਦੋਸ਼ ਖਾਰਜ ਕਰ ਦਿੱਤੇ ਹਨ। ਅਮਿਤ ਸ਼ਾਹ ਲਈ ਇਹ ਬਹੁਤ ਵੱਡੀ ਰਾਹਤ ਹੈ। ਹੁਣ ਇਸ ਮਾਮਲੇ ‘ਚ ਸੋਹਰਾਬੁਦੀਨ ਦਾ ਪਰਿਵਾਰ ਹਾਈਕੋਰਟ ਜਾਵੇਗਾ। ਦਰਅਸਲ ਇਸ ਮਾਮਲੇ ‘ਚ ਅਮਿਤ ਸ਼ਾਹ ਨੇ ਖੁਦ ਨੂੰ ਦੋਸ਼ ਮੁਕਤ ਕਰਨ ਦੀ ਅਰਜ਼ੀ ਦਿੱਤੀ ਸੀ।[Read More…]

by December 30, 2014 India
26/11 ਹਮਲੇ ਦੇ ਮੁੱਖ ਸਾਜ਼ਸ਼ ਕਰਤਾ ਲਖਵੀ ਨੂੰ ਪਾਕਿਸਤਾਨ ਨੇ ਫਿਰ ਲਿਆ ਹਿਰਾਸਤ ‘ਚ

26/11 ਹਮਲੇ ਦੇ ਮੁੱਖ ਸਾਜ਼ਸ਼ ਕਰਤਾ ਲਖਵੀ ਨੂੰ ਪਾਕਿਸਤਾਨ ਨੇ ਫਿਰ ਲਿਆ ਹਿਰਾਸਤ ‘ਚ

2008 ਦੇ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਸ਼ ਕਰਤਾ ਜਕੀਓਰ ਰਹਿਮਾਨ ਅਗਵਾ ਕਰਨ ਦੇ ਦੂਸਰੇ ਮਾਮਲੇ ‘ਚ ਅਜੇ ਉਹ ਇਸਲਾਮਾਬਾਦ ਦੀ ਜੇਲ੍ਹ ‘ਚ ਰਹੇਗਾ। ਲਖਵੀ ਨੂੰ ਅੱਜ ਰਿਹਾਈ ਤੋਂ ਠੀਕ ਪਹਿਲਾ ਇਕ ਵਾਰ ਫਿਰ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਅਗਵਾ ਕਰਨ ਦੇ ਇਕ ਹੋਰ ਮਾਮਲੇ ‘ਚ ਅੱਜ ਹੀ ਲਖਵੀ ਖਿਲਾਫ ਐਫ.ਆਈ.ਆਰ ਦਰਜ ਕੀਤੀ ਗਈ ਹੈ। ਅਗਵਾ ਦੇ ਦੂਸਰੇ ਮਾਮਲੇ ‘ਚ[Read More…]

by December 30, 2014 World
ਨਿਊਜ਼ੀਲੈਂਡ ਦੇ ਰਾਸ਼ਟਰੀ ਮੀਡੀਆ ਵੱਲੋਂ ਭਾਰਤੀ ਆਟੋ ਰਿਕਸ਼ਾ ਡ੍ਰਾਈਵਰਾਂ ਨੂੰ ਔਰਤਾਂ ਦੀ ਇਜ਼ੱਤ ਕਰਨ ਦੀਆਂ ਕਲਾਸਾਂ ਦੀ ਖਬਰ ਨਸ਼ਰ

ਨਿਊਜ਼ੀਲੈਂਡ ਦੇ ਰਾਸ਼ਟਰੀ ਮੀਡੀਆ ਵੱਲੋਂ ਭਾਰਤੀ ਆਟੋ ਰਿਕਸ਼ਾ ਡ੍ਰਾਈਵਰਾਂ ਨੂੰ ਔਰਤਾਂ ਦੀ ਇਜ਼ੱਤ ਕਰਨ ਦੀਆਂ ਕਲਾਸਾਂ ਦੀ ਖਬਰ ਨਸ਼ਰ

ਨਵੀਂ ਦਿੱਲੀ ਵਿਖੇ ਆਏ ਦਿਨ ਜਬਰ ਜਨਾਹ ਦੀਆਂ ਖਬਰਾਂ ਦੇ ਬਾਅਦ ਸਰਕਾਰ ਨੇ ਨਵੀਂ ਦਿੱਲੀ ਦੇ ਲਗਪਗ 1,20000 ਆਟੋ ਰਿਕਸ਼ਾ ਡ੍ਰਾਈਵਰਾਂ ਦੇ ਲਈ ਕੁਝ ਸਮਾਜਿਕ ਜਥੇਬੰਦੀਆਂ ਦੇ ਨਾਲ ਰਲ ਕੇ ਖਾਸ ਸਿੱਖਲਾਈ ਕੈਂਪ ਲਾਇਆ ਹੈ, ਜਿਸ ਦਾ ਮਕਸਦ ਆਟੋ ਰਿਕਸ਼ਾ ਦੇ ਵਿਚ ਮਹਿਲਾ ਸਵਾਰੀਆਂ ਨਾਲ ਇੱਜਤ ਨਾਲ ਪੇਸ਼ ਆਉਣ ਬਾਰੇ ਜਾਣਕਾਰੀ ਹੈ। ਇਸ ਖਬਰ ਨੂੰ ਨਿਊਜ਼ੀਲੈਂਡ ਦੇ ਰਾਸ਼ਟਰੀ ਮੀਡੀਆ ਨੇ[Read More…]

by December 30, 2014 Australia NZ
ਲਾਹੌਰ ਦੇ ਇਕ ਬਾਜ਼ਾਰ ‘ਚ ਅੱਗ ਲੱਗਣ ਕਾਰਨ 13 ਲੋਕਾਂ ਦੀ ਹੋਈ ਮੌਤ

ਲਾਹੌਰ ਦੇ ਇਕ ਬਾਜ਼ਾਰ ‘ਚ ਅੱਗ ਲੱਗਣ ਕਾਰਨ 13 ਲੋਕਾਂ ਦੀ ਹੋਈ ਮੌਤ

ਪਾਕਿਸਤਾਨ ਦੇ ਲਾਹੌਰ ‘ਚ ਇਕ ਭੀੜ ਭਰੇ ਬਾਜ਼ਾਰ ‘ਚ ਸਥਿਤ ਬਹੁਮੰਜ਼ਲੀ ਇਮਾਰਤ ‘ਚ ਅੱਗ ਲੱਗਣ ਕਾਰਨ ਘੱਟ ਤੋਂ ਘੱਟ 13 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਅਨਾਰਕਲੀ ਬਾਜ਼ਾਰ ‘ਚ ਸਥਿਤ ਖ਼ਾਲਿਦ ਪਲਾਜ਼ਾ ‘ਚ ਲੱਗੀ ਹੈ। ਇਸ ਬਾਜ਼ਾਰ ‘ਚ ਬਿਜਲਈ ਸਾਮਾਨ, ਲਾਈਟਰ, ਧੁੱਪ ਦੀਆਂ ਐਨਕਾਂ ਨੂੰ ਬਣਾਇਆ ਜਾਂਦਾ ਹੈ ਤੇ ਵੇਚਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ[Read More…]

by December 30, 2014 World
ਨਾਈਜੀਰੀਆ: ਬੋਕੋ ਹਰਮ ਦੇ 40 ਅੱਤਵਾਦੀ ਢੇਰ

ਨਾਈਜੀਰੀਆ: ਬੋਕੋ ਹਰਮ ਦੇ 40 ਅੱਤਵਾਦੀ ਢੇਰ

ਕੈਮਰੂਨ ਦੀ ਫ਼ੌਜ ਨੇ ਨਾਈਜੀਰੀਆ ‘ਚ ਸਰਗਰਮ ਬੋਕੋ ਹਰਮ ਦੇ 40 ਤੋਂ ਜ਼ਿਆਦਾ ਸ਼ੱਕੀ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਸ ਮੁਹਿੰਮ ‘ਚ ਫ਼ੌਜ ਦੇ ਇੱਕ ਜਵਾਨ ਦੀ ਵੀ ਜਾਨ ਚੱਲੀ ਗਈ। ਕੈਮਰੂਨ ਦੇ ਸੰਚਾਰ ਮੰਤਰੀ ਈਸਾ ਚਿਰੋਮਾ ਬਾਕਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਨਾਈਜੀਰੀਆ ਨਾਲ ਲੱਗੀ ਦੇਸ਼ ਦੀ ਸੀਮਾ ਦੇ ਕਈ ਇਲਾਕਿਆਂ ‘ਚ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਫ਼ੌਜ[Read More…]

by December 29, 2014 World
ਮੁੰਬਈ ਹਮਲੇ ਦਾ ਦੋਸ਼ੀ ਅੱਤਵਾਦੀ ਲਖਵੀ ਹੋਵੇਗਾ ਰਿਹਾਅ

ਮੁੰਬਈ ਹਮਲੇ ਦਾ ਦੋਸ਼ੀ ਅੱਤਵਾਦੀ ਲਖਵੀ ਹੋਵੇਗਾ ਰਿਹਾਅ

ਸਾਲ 2008 ‘ਚ ਮੁੰਬਈ ‘ਤੇ ਹੋਏ ਅੱਤਵਾਦੀ ਹਮਲਿਆਂ ਦਾ ਮੁੱਖ ਸਾਜਿਸ਼ਕਰਤਾ ਜਕੀਉਰ ਰਹਿਮਾਨ ਲਖਵੀ ਰਿਹਾਅ ਹੋ ਸਕਦਾ ਹੈ। ਲਖਵੀ ਨੂੰ ਇੱਕ ਜਨ ਸੁਰੱਖਿਆ ਆਦੇਸ਼ ਦੇ ਤਹਿਤ ਹਿਰਾਸਤ ‘ਚ ਰੱਖਣ ਲਈ ਜਾਰੀ ਕੀਤੇ ਗਏ ਐਲਾਨ ਨੂੰ ਸੋਮਵਾਰ ਨੂੰ ਇਸਲਾਮਾਬਾਦ ਉੱਚ ਅਦਾਲਤ ਨੇ ਮੁਅੱਤਲ ਕਰ ਦਿੱਤਾ। ਇੱਕ ਰਿਪੋਰਟ ਦੇ ਅਨੁਸਾਰ, ਮੁਅੱਤਲੀ ਦੇ ਇਹ ਆਦੇਸ਼ ਜਸਟਿਸ ਨੂਰ ਉਲ ਹੱਕ ਕੁਰੈਸ਼ੀ ਨੇ ਜਾਰੀ ਕੀਤੇ।[Read More…]

by December 29, 2014 World