Archive for October, 2014

Jatt – The Farmer

Jatt – The Farmer

ਸਾਡੇ ਦੇਸ਼ ਦਾ ਅੰਨਦਾਤਾ ਕਿਸਾਨ ਆਖਰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਿਉਂ ਹੁੰਦਾ ਹੈ ? ਅਤੇ ਕਿਵੇਂ ਸਾਡੇ ਗੀਤਾਂ ਵਿੱਚ ‘ਜੱਟ’ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕੀਤਾ ਜਾਂਦਾ ਹੈ ਇਸ ਵਿਸ਼ੇ ’ਤੇ ਇਹ ਫ਼ਿਲਮ ਝਾਤ ਪਾਉਂਦੀ ਹੈ। ਇਸ ਰਾਹੀਂ ਦੱਸਿਆ ਗਿਆ ਹੈ ਕਿ ਕਿਸ ਤਰਾਂ ਘੱਟ ਜ਼ਮੀਨ ਵਾਲਾ ਕਿਸਾਨ ਆਰਥਕ ਪੱਖੋਂ ਦਿਨ-ਬ-ਦਿਨ ਪਛੜਦਾ ਹੀ ਜਾ ਰਿਹਾ ਹੈ ਜਿਸ ਕਾਰਨ ਉਸਦੀ[Read More…]

by October 31, 2014 India

ਨੈਸ਼ਨਲ ਸਰਕਾਰ ਵੱਲੋਂ ‘ਟੀ ਬ੍ਰੇਕ ਬਿੱਲ’ ਪਾਸ

ਨੈਸ਼ਨਲ ਸਰਕਾਰ ਨੇ ਤੀਜੀ ਵਾਰ ਸੱਤਾ ਦੇ ਵਿਚ ਆ ਕੇ ਜੋ ਪਹਿਲਾ ਬਿੱਲ ਪਾਸ ਕੀਤਾ ਹੈ ਉਹ ਹੈ ‘ਟੀ ਬ੍ਰੇਕ ਬਿੱਲ’। ਨਵੇਂ ਕਾਨੂੰਨ ਦੇ ਮੁਤਾਬਿਕ ਵਰਕਰ ਹੁਣ ਕਾਨੂੰਨੀ ਤੌਰ ‘ਤੇ ਚਾਹ-ਪਾਣੀ ਪੀਣ ਵਾਸਤੇ ਮਿਲਦੀ ਬ੍ਰੇਕ ਦਾ ਹੱਕਦਾਰ ਨਹੀਂ ਰਹੇਗਾ। ਇਸ ਦੇ ਏਵਜ਼ ਵਿਚ ਰੁਜ਼ਗਾਰ ਦਾਤਾ ਕੋਈ ਦੂਜਾ ਬਦਲ ਪੇਸ਼ ਕਰ ਸਕਦੇ ਹਨ ਜਾਂ ਫਿਰ ਤੁਹਾਨੂੰ ਨੌਕਰੀ ਲਈ ‘ਬਿਨਾਂ ਚਾਹ ਬ੍ਰੇਕ’[Read More…]

by October 30, 2014 Australia NZ
ਕਾਲੇ ਧਨ ਦਾ ਪਹਿਰੇਦਾਰ – ਸਵਿਟਜ਼ਰਲੈਂਡ

ਕਾਲੇ ਧਨ ਦਾ ਪਹਿਰੇਦਾਰ – ਸਵਿਟਜ਼ਰਲੈਂਡ

ਦੇਸ ਵਿੱਚ ਅੱਜਕੱਲ ਕਾਲਾ ਧਨ ਰੱਖਣ ਦੇ ਮਾਮਲੇ ਨੂੰ ਲੈ ਕੇ ਰਾਜਨੀਤੀ ਗਰਮਾਈ ਹੋਈ ਹੈ। ਦੋਸਤੋ ਕੀ ਤੁਹਾਨੂੰ ਪਤੈ ਕਿ ਕਾਲਾ ਕੰਮਾਂ ਤੋਂ ਕੀਤੀ ਕਾਲੀ ਕਮਾਈ ਨੂੰ ਠੰਡੇ ਮੁਲਕ ਸਵਿਟਜ਼ਰਲੈਂਡ ਵਿੱਚ ਹੀ ਕਿਉਂ ਜਮ੍ਹਾਂ ਕਰਾਇਆ ਜਾਂਦੈ। ਆਓ ਅੱਜ ਇਸ ਵਿਸ਼ੇ ‘ਤੇ ਹੀ ਚਰਚਾ ਕਰਦੇ ਹਾਂ। ਸਵਿਟਜ਼ਰਲੈਂਡ ਵਿੱਚ ਬੈਂਕਿੰਗ “ਸਵਿਸ ਫਾਇਨੈਂਸੀਅਲ ਮਾਰਕਿਟ ਸੁਪਰਵਾਈਜਰੀ ਅਥਾਰਟੀ” (ਐਫ ਆਈ ਐਨ ਐਮ ਏ) ਨਾਂ ਦੀ[Read More…]

by October 30, 2014 Articles
ਗੂਗਲ ਲਿਆ ਰਿਹਾ ਹੈ ਨਾਨੋਪਿੱਲ – ‘ਬਿਮਾਰੀਆਂ’ ਦੇ ਸਰਚ ਲਈ ਬਣਾਈ ਜਾ ਰਹੀ ਹੈ ਨਵੀਂ ਗੋਲੀ-ਕੈਂਸਰ ਅਤੇ ਦਿਲ ਦੇ ਰੋਗਾਂ ਦਾ ਲੱਗੇਗਾ ਪਤਾ

ਗੂਗਲ ਲਿਆ ਰਿਹਾ ਹੈ ਨਾਨੋਪਿੱਲ – ‘ਬਿਮਾਰੀਆਂ’ ਦੇ ਸਰਚ ਲਈ ਬਣਾਈ ਜਾ ਰਹੀ ਹੈ ਨਵੀਂ ਗੋਲੀ-ਕੈਂਸਰ ਅਤੇ ਦਿਲ ਦੇ ਰੋਗਾਂ ਦਾ ਲੱਗੇਗਾ ਪਤਾ

ਇੰਟਰਨੈਟ ਉਤੇ ਅੱਜ ‘ਗੂਗਲ’ ਸਭ ਤੋਂ ਵੱਧ ਵਰਤੋਂ ਵਿਚ ਆਉਣ ਵਾਲਾ ‘ਸਰਚ ਇੰਜਣ’ (ਲੱਭਣ ਵਾਲਾ ਇੰਜਣ) ਹੈ। ਹੁਣ ਗੂਗਲ ਨੇ ਨਵਾਂ ਕੀਰਤੀਮਾਨ ਸਥਾਪਿਤ ਕਰਦਿਆਂ ਇਹ ‘ਗੂਗਲ ਸਰਚ’ ਨੂੰ ਸਰੀਰਾਂ ਅੰਦਰ ਪਹੁੰਚਾਉਣ ਦੀ ਤਿਆਰੀ ਕਰ ਲਈ ਹੈ। ਗੂਗਲ ਵੱਲੋਂ ਇਕ ਅਜਹੀ ਗੋਲੀ ਬਣਾਈ ਜਾ ਰਹੀ ਹੈ ਜਿਹੜੀ ਕਿ ਸਰੀਰ ਦੇ ਅੰਦਰ ਜਾ ਕੇ ਤੁਹਾਡੇ ਅੰਦਰ ਖਤਰਨਾਕ ਬਿਮਾਰੀਆਂ ਜਿਹੜੀਆਂ ਮੌਤ ਨੂੰ ਵਾਜ਼ਾਂ[Read More…]

by October 29, 2014 World

ਟੌਰੰਗਾ ਵਿਖੇ ਕਾਰ ਦੁਰਘਟਨਾ ਵਿਚ ਮਾਰੇ ਗਏ 19 ਸਾਲਾ ਪੰਜਾਬੀ ਨੌਜਵਾਨ ਕਰਨਬੀਰ ਸਿੰਘ ਦਾ ਮ੍ਰਿਤਕ ਸਰੀਰ ਇੰਡੀਆ ਭੇਜਿਆ

ਬੀਤੇ 22 ਅਕਤੂਬਰ ਨੂੰ ਟੌਰੰਗਾ ਵਿਖੇ ਇਕ ਕਾਰ ਦੁਰਘਟਨਾ ਦੇ ਵਿਚ ਮਾਰੇ ਗਏ ਪੰਜਾਬੀ ਨੌਜਵਾਨ ਕਰਨਬੀਰ ਸਿੰਘ ਦਾ ਮ੍ਰਿਤਕ ਸਰੀਰ ਅੱਜ ਇੰਡੀਆ ਰਵਾਨਾ ਕਰ ਦਿੱਤਾ ਗਿਆ ਹੈ। ਇਸ ਨੌਜਵਾਨ ਦਾ ਪਿੰਡ ਹੋਠੀਆਂ ਨੇੜੇ ਗੋਇੰਦਵਾਲ ਸਾਹਿਬ ਸੀ। ਇਸਦੇ ਪਿਤਾ ਜੀ ਦੀ ਮੌਤ ਵੀ ਕੁਝ ਸਮਾਂ ਪਹਿਲਾਂ ਹੀ ਹੋਈ ਸੀ ਅਤੇ ਇਹ ਆਪਣੀ ਮਾਤਾ ਸ੍ਰੀਮਤੀ ਦਲਬੀਰ ਕੌਰ ਦਾ ਛੋਟਾ ਲਾਡਲਾ ਪੁੱਤਰ ਸੀ।[Read More…]

by October 29, 2014 Australia NZ
ਕਾਲਾ ਹਿਰਨ ਕੇਸ ‘ਚ ਗਵਾਹ ਵੱਲੋਂ ਅਭਿਨੇਤਰੀ ਸੋਨਾਲੀ,ਨੀਲਮ ਤੇ ਤੱਬੂ ਦੀ ਪਹਿਚਾਣ

ਕਾਲਾ ਹਿਰਨ ਕੇਸ ‘ਚ ਗਵਾਹ ਵੱਲੋਂ ਅਭਿਨੇਤਰੀ ਸੋਨਾਲੀ,ਨੀਲਮ ਤੇ ਤੱਬੂ ਦੀ ਪਹਿਚਾਣ

ਜੋਧਪੁਰ ਦੀ ਅਦਾਲਤ ਵਿਚ ਕਰੀਬ 16 ਸਾਲ ਪਹਿਲਾਂ ਵਾਪਰੇ ਕਾਲਾ ਹਿਰਨ ਸ਼ਿਕਾਰ ਮਾਮਲੇ ਦੀ ਸੁਣਵਾਈ ਦੌਰਾਨ ਕੇਸ ਦੇ ਇਕ ਗਵਾਹ ਨੇ ਅਦਾਕਾਰਾ ਸੋਨਾਲੀ ਬੇਂਦਰੇ, ਨੀਲਮ ਅਤੇ ਤੱਬੂ ਦੀ ਪਹਿਚਾਣ ਕੀਤੀ ਹੈ। ਸ਼ਿਕਾਰ ਦੀ ਘਟਨਾ ਕਨਕਾਨੀ ਪਿੰਡ ਨੇੜੇ ਵਾਪਰੀ ਸੀ ਅਤੇ ਮਾਮਲੇ ਵਿਚ ਸਲਮਾਨ ਖਾਨ ਤੇ ਸੈਫ ਅਲੀ ਖਾਨ ਦਾ ਨਾਂਅ ਵੀ ਸ਼ਾਮਿਲ ਹੈ। ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰੀ ਧਿਰ ਦੇ[Read More…]

by October 29, 2014 India

ਬੰਗਲਾਦੇਸ਼ ਵਿਚ ਜਮਾਤ-ਏ-ਇਸਲਾਮੀ ਮੁਖੀ ਨੂੰ ਮੌਤ ਦੀ ਸਜ਼ਾ

ਬੰਗਲਾਦੇਸ਼ ਦੇ ਕੱਟੜਪੰਥੀ ਸੰਗਠਨ ਜਮਾਤ-ਏ-ਇਸਲਾਮੀ ਦੇ ਮੁਖੀ ਮਤਿਉਰ ਰਹਿਮਾਨ ਨਿਜ਼ਾਮੀ ਨੂੰ ਜੱਜਾਂ ਦੇ ਇਕ ਵਿਸ਼ੇਸ਼ ਟ੍ਰਿਬਿਊਨਲ ਨੇ 1971 ਵਿਚ ਪਾਕਿਸਤਾਨ ਦੇ ਖਿਲਾਫ਼ ਯੁੱਧ ਅਪਰਾਧਾਂ ਲਈ ਮੌਤ ਦੀ ਸਜ਼ਾ ਸੁਣਾਈ ਹੈ। ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧ ਟ੍ਰਿਬਿਊਨਲ ਦੇ ਤਿੰਨ ਮੈਂਬਰੀ ਜੱਜਾਂ ਦੇ ਮੁਖੀ ਜਸਟਿਸ ਇਨਾਤੁਰ ਰਹੀਮ ਨੇ ਸਜ਼ਾ ਸੁਣਾਉਂਦਿਆਂ ਕਿਹਾ, ‘ਉਸ ਦੀ ਗਰਦਨ ਉਦੋਂ ਤੱਕ ਫਾਂਸੀ ‘ਤੇ ਲਟਕਾਈ ਜਾਵੇ ਜਦੋਂ ਤੱਕ ਉਹ[Read More…]

by October 29, 2014 World
ਇਰਾਕ ‘ਚ ਕਾਰ ਬੰਬ ਹਮਲਿਆਂ ‘ਚ 38 ਲੋਕਾਂ ਦੀ ਮੌਤ

ਇਰਾਕ ‘ਚ ਕਾਰ ਬੰਬ ਹਮਲਿਆਂ ‘ਚ 38 ਲੋਕਾਂ ਦੀ ਮੌਤ

ਇਰਾਕ ‘ਚ ਅੱਜ ਦੋ ਕਾਰ ਬੰਬ ਹਮਲਿਆਂ ‘ਚ ਘੱਟ ਤੋਂ ਘੱਟ 38 ਲੋਕਾਂ ਦੀ ਜਾਨ ਚਲੀ ਗਈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁੰਨੀ ਸ਼ਹਿਰ ਜਰਫ ਅਲ ਸਖਰ ਦੇ ਬਾਹਰੀ ਇਲਾਕੇ ‘ਚ ਇਕ ਆਤਮ ਘਾਤੀ ਬੰਬ ਹਮਲਾਵਰ ਨੇ ਧਮਾਕਿਆਂ ਨਾਲ ਭਰੀ ਇਕ ਕਾਰ ਨੂੰ ਸੁਰੱਖਿਆ ਚੌਕੀ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਨ ਘੱਟ ਤੋਂ ਘੱਟ 24 ਲੋਕਾਂ ਦੀ ਮੌਤ ਹੋ[Read More…]

by October 28, 2014 World
ਪ੍ਰੋਫੈਸਰ ਗੁਰਮੁਖ ਸਿੰਘ ਸਹਿਗਲ, ਪਰਥ ਦੇ ਸਰੋਤਿਆਂ ਦੇ ਸਨਮੁੱਖ ਹੋਏ ।

ਪ੍ਰੋਫੈਸਰ ਗੁਰਮੁਖ ਸਿੰਘ ਸਹਿਗਲ, ਪਰਥ ਦੇ ਸਰੋਤਿਆਂ ਦੇ ਸਨਮੁੱਖ ਹੋਏ ।

ਬੀਤੇ ਦਿਨੀ ਪੰਜਾਬੀ ਸੱਥ ਪਰਥ ਵੱਲੋਂ , ਪਟਿਆਲ਼ਾ ਤੋਂ ਅਸਟ੍ਰੇਲੀਆ ਪਹੁੰਚੇ ਹੋਏ , ਸੰਗੀਤ ਪ੍ਰੋਫੈਸਰ ਗੁਰਮੁਖ ਸਿੰਘ ਸਹਿਗਲ ਜੀ ਦੇ ਸਵਾਗਤ ਲਈ ਪਰਥ ਵਿੱਚ ਇੱਕ ਸੰਗੀਤਕ ਮਹਿਫ਼ਲ ਸਜਾਈ ਗਈ । ਪ੍ਰੋ : ਸਹਿਗਲ ਜੀ ਕੁਝ ਦਿਨ ਪਹਿਲਾਂ ਹੀ ਮੈਲਬਰਨ ਤੋਂ ਪਰਥ ਵਿੱਚ ਆਪਣੇ ਸ਼ਾਗਿਰਦ ਪਰਮਿੰਦਰ ਸਿੰਘ ਕੋਲ ਪਹੁੰਚੇ ਸਨ । ਪ੍ਰੋ: ਮੋਦੀ ਕਾਲਜ ਪਟਿਆਲ਼ਾ ਵਿੱਚ ਬਤੌਰ ਪ੍ਰੋਫ਼ੈਸਰ ਸਰਵਿਸ ਤੇ ਰਹੇ[Read More…]

by October 28, 2014 Australia NZ
ਨਾਨਕਸਰ ਐਜੂਕੇਸ਼ਨ ਫੁਲਵਾੜੀ ਦੇ ਬੱਚਿਆਂ ਨੇ ਬੰਦੀ ਛੋੜ ਦਿਵਸ ਅਤੇ ਦਿਵਾਲੀ ਨੂੰ ਸਿੱਖਿਆਦਾਇਕ ਕੈਂਪ ਵਿਚ ਬਦਲਿਆ

ਨਾਨਕਸਰ ਐਜੂਕੇਸ਼ਨ ਫੁਲਵਾੜੀ ਦੇ ਬੱਚਿਆਂ ਨੇ ਬੰਦੀ ਛੋੜ ਦਿਵਸ ਅਤੇ ਦਿਵਾਲੀ ਨੂੰ ਸਿੱਖਿਆਦਾਇਕ ਕੈਂਪ ਵਿਚ ਬਦਲਿਆ

ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਦੇ ਪ੍ਰਬੰਧਨ ਹੇਠ ਚਲਦੇ ‘ਨਾਨਕਸਰ ਐਜੂਕੇਸ਼ ਫੁੱਲਵਾੜੀ’ ਦੇ ਬੱਚਿਆਂ ਨੇ ਇਸ ਵਾਰ ‘ਬੰਦੀ ਛੋੜ ਦਿਵਸ’ ਅਤੇ ਦਿਵਾਲੀ ਦੇ ਮਹੱਤਵ ਨੂੰ ਸਿੱਖਿਆਦਾਇਕ ਕੈਂਪ ਦੇ ਵਿਚ ਬਦਲ ਕੇ ਆਪਣੀ ਜਾਣਕਾਰੀ ਦੇ ਵਿਚ ਵਾਧਾ ਕੀਤਾ। ਬੱਚਿਆਂ ਨੇ ਜਿੱਥੇ ਬੰਦੀ ਛੋੜ ਦਿਵਸ ਦੇ ਇਤਿਹਾਸ ਉਤੇ ਸਿੱਖਿਆ ਗ੍ਰਹਿਣ ਕੀਤੀ ਉਥੇ ਦਿਵਾਲੀ ਮੌਕੇ ਖੁਸ਼ੀਆਂ ਦੇ ਵਿਚ ਵਾਧਾ ਕਰਦਿਆਂ ਮਹਿੰਦੀ, ਰੰਗੋਲੀ, ਗਿੱਧਾ,[Read More…]

by October 27, 2014 Australia NZ