Archive for September, 2014

186 ਕਿਲੋਮੀਟਰ ਪ੍ਰਤੀ ਘੰਟਾ ਜਾ ਰਹੇ ਕਾਰ ਚਾਲਕ ਨੂੰ ਨਿਊਜ਼ੀਲੈਂਡ ਪੁਲਿਸ ਨੇ ਹੈਲੀਕਾਪਟਰ ਦੇ ਸਹਾਰੇ ਦਬੋਚਿਆ

186 ਕਿਲੋਮੀਟਰ ਪ੍ਰਤੀ ਘੰਟਾ ਜਾ ਰਹੇ ਕਾਰ ਚਾਲਕ ਨੂੰ ਨਿਊਜ਼ੀਲੈਂਡ ਪੁਲਿਸ ਨੇ ਹੈਲੀਕਾਪਟਰ ਦੇ ਸਹਾਰੇ ਦਬੋਚਿਆ

ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਇਕ ਸ਼ਹਿਰ ਗੋਰੇ ਵਿਖੇ ਇਕ ਕਾਰ ਚਾਲਕ ਜੋ ਕਿ 186 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਜਾ ਰਿਹਾ ਸੀ, ਨੂੰ ਪੁਲਿਸ ਨੇ ਹੈਲੀਕਾਪਟਰ ਦੇ ਸਹਾਰੇ ਦਬੋਚਿਆ ਹੈ। ‘ਫੋਰਡ ਫਾਲਕਨ ਐਕਸ. ਆਰ.-6’ ਮਾਡਲ ਕਾਰ ਉਡਾ ਰਹੇ ਇਸ ਕਾਰ ਡ੍ਰਾਈਵਰ ਨੂੰ ਜਦੋਂ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸ ਨੇ ਕੋਈ ਪ੍ਰਵਾਹ ਨਾ ਕੀਤੀ ਅਤੇ ਕਾਰ[Read More…]

by September 30, 2014 Australia NZ
ਜੀ ਹਾਂ! ਪੜ੍ਹਨ-ਲਿਖਣ ਅਤੇ ਸਿੱਖਣ ਦੀ ਕੋਈ ਉਮਰ ਸੀਮਾ ਨਹੀਂ ਹੁੰਦੀ

ਜੀ ਹਾਂ! ਪੜ੍ਹਨ-ਲਿਖਣ ਅਤੇ ਸਿੱਖਣ ਦੀ ਕੋਈ ਉਮਰ ਸੀਮਾ ਨਹੀਂ ਹੁੰਦੀ

ਸਿਆਣਿਆ ਠੀਕ ਹੀ ਕਿਹਾ ਹੈ ਕਿ ਪੜ੍ਹਨ-ਲਿਖਣ ਅਤੇ ਸਿੱਖਣ ਦੀ ਕੋਈ ਉਮਰ ਸੀਮਾ ਨਹੀਂ ਹੁੰਦੀ, ਬੱਸ ਇਨਸਾਨ ਅੰਦਰ ਸਿੱਖਣ ਦਾ ਜਬਰਦਸਤ ਜ਼ਜਬਾ ਜ਼ਰੂਰ ਹੋਣਾ ਚਾਹੀਦੈ। ਇਸ ਤੱਥ ਨੂੰ ਸੱਚ ਸਾਬਿਤ ਕੀਤਾ ਹੈ ‘ਯੂਨੀਵਰਸਿਟੀ ਆਫ ਔਕਲੈਂਡ’ ਦੀਆਂ ਦੋ ਬਿਹਤਰ ਵਿਦਿਆਰਥਣਾਂ ਨੇ। ਅੱਜ ਇਥੇ 3185 ਵਿਦਿਆਰਥੀਆਂ ਦੇ ਹੋਏ ਗ੍ਰੈਜੂਏਸ਼ਨ ਡਿਗਰੀ ਵੰਡ ਸਮਾਰੋਹ ਦੇ ਵਿਚ ਜਿੱਥੇ ਕਿ 18 ਸਾਲਾ ਕੁੜੀ ਮੈਰਿਕੀ ਬ੍ਰਿੰਕਮਨ ਨੇ[Read More…]

by September 30, 2014 Australia NZ
ਲੁਧਿਆਣਾ ਦੀਆਂ ਲੜਕੀਆਂ ਨੇ ਜਿੱਤੀ ਪੰਜਾਬ ਰਾਜ ਮਹਿਲਾ ਗੱਤਕਾ ਚੈਂਪੀਅਨਸ਼ਿਪ

ਲੁਧਿਆਣਾ ਦੀਆਂ ਲੜਕੀਆਂ ਨੇ ਜਿੱਤੀ ਪੰਜਾਬ ਰਾਜ ਮਹਿਲਾ ਗੱਤਕਾ ਚੈਂਪੀਅਨਸ਼ਿਪ

ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਸਥਾਨਕ ਸ਼ਾਹੀ ਫ਼ਿਜ਼ੀਕਲ ਕਾਲਜ ਵਿਖੇ ਆਯੋਜਤ ਦੋ ਰੋਜਾ ਪੰਜਾਬ ਰਾਜ ਮਹਿਲਾ ਗੱਤਕਾ ਚੈਂਪੀਅਨਸ਼ਿਪ ਦੀ ਓਵਰ ਆਲ ਟਰਾਫ਼ੀ ਲੁਧਿਆਣਾ ਜਿਲੇ ਦੀਆਂ ਲੜਕੀਆਂ ਨੇ 79 ਅੰਕ ਹਾਸਲ ਕਰਕੇ ਜਿੱਤ ਲਈ ਜਦਕਿ ਗੁਰਦਾਸਪੁਰ ਨੇ 33 ਅੰਕਾਂ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਪਟਿਆਲਾ ਜਿਲਾ 27 ਅੰਕ ਹਾਸਲ ਕਰਕੇ ਤੀਜੇ ਸਥਾਨ ‘ਤੇ ਰਿਹਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਾਬਕਾ ਹਲਕਾ[Read More…]

by September 30, 2014 Punjab
ਕੌੜਾ ਮਿੱਠਾ ਸਫ਼ਰ- ਜ਼ਮੀਨਾ-ਜਾਇਦਾਦਾਂ ਵਿੱਚ ਵੱਟ ਕੇ ਪੰਜਾਬ ਵਿਚੋਂ ਸਰਮਾਇਆ ਬਾਹਰ ਲਿਜਾ ਰਹੇ ਨੇ ਪਰਦੇਸੀ ਪੰਜਾਬੀ

ਕੌੜਾ ਮਿੱਠਾ ਸਫ਼ਰ- ਜ਼ਮੀਨਾ-ਜਾਇਦਾਦਾਂ ਵਿੱਚ ਵੱਟ ਕੇ ਪੰਜਾਬ ਵਿਚੋਂ ਸਰਮਾਇਆ ਬਾਹਰ ਲਿਜਾ ਰਹੇ ਨੇ ਪਰਦੇਸੀ ਪੰਜਾਬੀ

ਜੁਲਾਈ 2014 ਦੇ ਆਖ਼ਰੀ ਹਫ਼ਤੇ ਤੋਂ ਲੈਕੇ ਸਤੰਬਰ 2014 ਦੇ ਅੱਧ ਡੇਢ ਕੁ ਮਹੀਨਾ ਅਮਰੀਕਾ  ਅਤੇ ਕੈਨੇਡਾ ਦੀ ਫੇਰੀ ਪਾ ਕੇ ਆਇਆ ਹਾਂ ।ਇਨ੍ਹਾਂ ਵੱਡੇ ਅਤੇ ਵਿਕਸਤ ਮੁਲਕਾਂ ਵਿਚ ਘੁੰਮਦਿਆਂ ਕਈ ਸ਼ਹਿਰ, ਕਸਬੇ ਅਤੇ ਖੇਤ ਖਲਿਆਣ ਦੇਖੇ , ਬਹੁਤ ਸਾਰੇ ਦੋਸਤਾਂ ਮਿੱਤਰਾਂ, ਪ੍ਰੇਮੀਆਂ, ਮੀਡੀਆ-ਮਿੱਤਰਾਂ ਅਤੇ ਪਰਦੇਸੀ ਹੋਏ ਲੋਕਾਂ ਨਾਲ ਮੇਲ -ਮਿਲਾਪ ਅਤੇ ਰਹਿਣ-ਸਹਿਣ ਦਾ ਮੌਕਾ ਮਿਲਿਆ।ਮੇਰੀ ਇਹ ਫੇਰੀ ਜ਼ਾਤੀ ਵੀ[Read More…]

by September 30, 2014 Articles
ਤਿਰਛੀ ਨਜ਼ਰ :ਨਿਊ ਯਾਰਕ ਰੈਡੀਸਨ ਸਕੁਏਅਰ ਦਾ ਸੁਨੇਹਾ-ਪਹਿਲੇ ਸਿਆਸੀ ਰੌਕ ਸਟਾਰ ਬਣੇ ਮੋਦੀ

ਤਿਰਛੀ ਨਜ਼ਰ :ਨਿਊ ਯਾਰਕ ਰੈਡੀਸਨ ਸਕੁਏਅਰ ਦਾ ਸੁਨੇਹਾ-ਪਹਿਲੇ ਸਿਆਸੀ ਰੌਕ ਸਟਾਰ ਬਣੇ ਮੋਦੀ

ਅਮਰੀਕਾ ਦੇ ਨਿਊ ਯਾਰਕ ਸ਼ਹਿਰ ਦੇ ਮੈਡੀਸਨ ਸਕੁਏਅਰ ਗਾਰਡਨ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਭਾਸ਼ਣ ਜਿਸ ਨੇ ਸੁਣਿਆ ਹੋਇਆ ਹੋਵੇਗਾ , ਉਹ ਜ਼ਰੂਰ ਉਕਸਾਹਕ ਵਿੱਚ ਆਇਆ ਹੋਵੇਗਾ , ਕਿਸੇ ਨਾ ਕਿਸੇ ਪੱਧਰ ਤੇ ਭਾਵੁਕ ਵੀ ਹੋਇਆ ਹੋਵੇਗਾ। ਭਾਸ਼ਣ ਸੁਣਨ ਵਾਲਾ ਭਾਵੇਂ ਮੈਡੀਸਨ ਸਕੁਐਰ ਵਿੱਚ ਬੈਠਾ ਸੀ , ਜਾਂ ਇੰਡੀਆ ਜਾਣ ਬਾਕੀ ਦੇ 79 ਮੁਲਕਾਂ ਵਿਚ ਟੀ ਵੀ ਅੱਗੇ[Read More…]

by September 30, 2014 Articles
ਕਿਉਂ ਆਖਿਆ ਜਾਂਦੈਂ ਅੰਨ ਦਾਤਾ ਕਿਸਾਨ ਨੂੰ…….

ਕਿਉਂ ਆਖਿਆ ਜਾਂਦੈਂ ਅੰਨ ਦਾਤਾ ਕਿਸਾਨ ਨੂੰ…….

ਭਾਵੇਂ ਸਮਾਜ ਦਾ ਅਮੀਰ ਵਰਗ ਹਰ ਪਾਸੇ ਹੀ ਆਪਣੇ ਆਪ ਦੀ ਪਰਸੰਸਾਂ ਕਰਵਾਉਂਦਾਂ ਹੈ ਪਰ ਸਮਾਜ ਅਤੇ ਕੁਦਰਤ ਦੇ ਅਸੂਲ ਕਦੇ ਵੀ ਮਾਇਆ ਧਾਰੀ ਲੋਕਾਂ ਦੀ ਉਸਤੱਤ ਨਹੀਂ ਬੋਲਦੇ । ਮਨੁੱਖ ਮੰਗਤਾਂ ਹੈ ਜਾਂ ਬਾਦਸਾਹੀ ਫਿਤਰਤ ਵਾਲਾ ਦਾ ਫੈਸਲਾ ਠੂਠਿਆਂ ਜਾਂ ਕੁਰਸੀਆਂ ਨਹੀਂ ਕਰਦੀਆਂ ਬੰਦੇ ਦੀ ਫਿਤਰਤ ਕਰਦੀ ਹੈ । ਜਿਸ ਮਨੁੱਖ ਵਿੱਚ ਲੋੜਵੰਦ ਦੀ ਮਦਦ ਕਰਨ ਦੀ ਤਾਕਤ ਹੁੰਦੀ[Read More…]

by September 30, 2014 Articles

ਸਿੱਖ ਸਪੋਰਟਸ ਕਲੱਬ ਟੌਰੰਗਾ ਵੱਲੋਂ ਸਾਲਾਨਾ ਖੇਡ ਟੂਰਨਾਮੈਂਟ 12 ਅਕਤੂਬਰ ਨੂੰ ਗ੍ਰੀਰਟਨ ਪਾਰਕ ਵਿਖੇ ਕਰਵਾਇਆ ਜਾਵੇਗਾ

ਬੇਅ ਆਫ਼ ਪਲੇਂਟੀ ਸਿੱਖ ਸਪੋਰਟਸ ਕਲੱਬ ਟੌਰੰਗਾ ਵੱਲੋਂ ਆਪਣਾ ਸਲਾਨਾ ਖੇਡ ਟੂਰਨਾਮੈਂਟ 12 ਅਕਤੂਬਰ ਦਿਨ ਐਤਵਾਰ ਨੂੰ ‘ਗ੍ਰੀਰਟਨ ਪਾਰਕ’ ਵਿਖੇ ਕਰਵਾਇਆ ਜਾ ਰਿਹਾ ਹੈ। ਖੇਡ ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦਿਆ ਸ. ਅਵਤਾਰ ਸਿੰਘ ਤਾਰੀ ਨੇ ਦੱਸਿਆ ਕਿ ਇਸ ਦਿਨ ਪੰਜਾਬੀ ਮਾਂ ਖੇਡ ਕਬੱਡੀ, ਫੁੱਟਬਾਲ ਅਤੇ ਵਾਲੀਵਾਲ ਦੇ ਮੈਚਾਂ ਤੋਂ ਇਲਾਵਾ ਬੱਚਿਆਂ ਦੀਆਂ ਮਨਰੋਜਕ ਖੇਡਾਂ ਅਤੇ ਮਹਿਲਾਵਾਂ ਦੇ ਲਈ ਮਿਊਜ਼ੀਕਲ ਚੇਅਰ ਕੰਪੀਟੀਸ਼ਨ[Read More…]

by September 30, 2014 Australia NZ
ਦੂਰਦਰਸ਼ਨ ਦੇ ਨਿਊਜ਼ ਰੀਡਰ ਪ੍ਰੋ. ਕੰਵਲਜੀਤ ਸਿੰਘ ਢੁੱਢੀਕੇ ਦੀ ਮੌਤ ‘ਤੇ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਦੁੱਖ ਪ੍ਰਗਟ

ਦੂਰਦਰਸ਼ਨ ਦੇ ਨਿਊਜ਼ ਰੀਡਰ ਪ੍ਰੋ. ਕੰਵਲਜੀਤ ਸਿੰਘ ਢੁੱਢੀਕੇ ਦੀ ਮੌਤ ‘ਤੇ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਦੁੱਖ ਪ੍ਰਗਟ

ਦੂਰਦਰਸ਼ਨ ਜਲੰਧਰ ਦੇ ਚਰਚਿਤ ਨਿਊਜ਼ ਰੀਡਰ ਪ੍ਰੋ. ਕੰਵਲਜੀਤ ਸਿੰਘ (50) ਜੋ ਕਿ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿਚ ਪ੍ਰੋਫੈਸਰ ਦੀਆਂ ਸੇਵਾਵਾਂ ਨਿਭਾਅ ਰਹੇ ਸਨ ਦਾ ਕੱਲ੍ਹ ਦਿਆਨੰਦ ਹਸਪਤਾਲ ਦੇ ਵਿਚ ਕੁਝ ਦਿਨ ਬਿਮਾਰ ਰਹਿਣ ਉਪਰੰਤ ਦਿਹਾਂਤ ਹੋ ਗਿਆ। ਇਸ ਦੁੱਖ ਭਰੀ ਖਬਰ ਦੇ ਨਾਲ ਪੂਰੇ ਵਿਸ਼ਵ ਵਿਚ ਵਸਦੇ ਮੀਡੀਆ ਕਰਮੀਆਂ ਨੂੰ ਗਹਿਰਾ ਸਦਮਾ ਪਹੁੰਚਿਆ ਹੈ। ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ[Read More…]

by September 30, 2014 India
ਨਿਊਜ਼ੀਲੈਂਡ ‘ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਸਬੰਧੀ ਹੋਏ ਸੈਮੀਨਾਰ ਨੇ ਇਨਕਲਾਬੀ ਮਾਹੌਲ ਸਿਰਜਿਆ

ਨਿਊਜ਼ੀਲੈਂਡ ‘ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਸਬੰਧੀ ਹੋਏ ਸੈਮੀਨਾਰ ਨੇ ਇਨਕਲਾਬੀ ਮਾਹੌਲ ਸਿਰਜਿਆ

ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਪਾਪਾਟੋਏਟੋਏ ਵਿਖੇ ਅੱਜ ਸ਼ਹੀਦ ਭਗਤ ਸਿੰਘ ਚੈਰੀਟੇਬਲ ਟ੍ਰਸਟ ਵੱਲੋਂ ਸ਼ਹੀਦ ਭਗਤ ਸਿੰਘ ਜਾ ਜਨਮ ਦਿਵਸ ਇਕ ਵਿਸ਼ੇਸ਼ ਸੈਮੀਨਾਰ ਅਤੇ ਨਾਟਕ ਖੇਡ ਕੇ ਮਨਾਇਆ ਗਿਆ। ਇਹ ਪੂਰਾ ਸਮਾਗਮ ਕਾਮਾਗਾਟਾ ਮਾਰੂ ਘਟਨਾ ਦੀ ਮਨਾਈ ਜਾ ਰਹੀ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ ਸੀ। ਟਰੱਸਟ ਦੇ ਪ੍ਰਧਾਨ ਰਾਜੂ ਹੋਰਾਂ ਜੀ ਆਇਆਂ ਆਖਿਆ। ਸੈਮੀਨਾਰ ਦੀ ਸ਼ੁਰੂਆਤ ‘ਕਾਮਾਗਾਟਾ ਮਾਰੂ’ ਘਟਨਾ[Read More…]

by September 30, 2014 Australia NZ
ਗੈਰ ਮਿਆਰੀ ਫ਼ਿਲਮਾਂ ਨੇ ਘਟਾਏ- ਪੰਜਾਬੀ ਸਿਨੇਮਾ ਦਰਸ਼ਕ

ਗੈਰ ਮਿਆਰੀ ਫ਼ਿਲਮਾਂ ਨੇ ਘਟਾਏ- ਪੰਜਾਬੀ ਸਿਨੇਮਾ ਦਰਸ਼ਕ

ਮੌਜੂਦਾ ਸਮੇਂ ਦੇ ਪੰਜਾਬੀ ਸਿਨੇਮਾ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਬਹੁ-ਗਿਣਤੀ ‘ਚ ਬਣਨ ਵਾਲੀਆਂ ਪੰਜਾਬੀ ਫਿਲਮਾਂ ਸਿਨੇਮਾ ਦਰਸ਼ਕਾਂ ਦੇ ਲਈ ਭਰਪੂਰ ਮੰਨੋਰੰਜਨ ਦੇਣ ਦਾ ਦਾਅਵੇ ਤਾਂ ਕਰਦੀਆਂ ਹਨ ਪਰ ਇਹ ਦਾਅਵੇ  ਉਦੋਂ ਠੁੱਸ ਹੋ ਜਾਂਦੇ ਹਨ ਜਦੋਂ ਦਰਸ਼ਕ ਫਿਲਮ  ਦੇਖ ਕੇ ਪਰਤਦੇ ਹਨ ਤੇ  ਫਿਲਮ ਬਾਰੇ  ਮਾੜੀ ਟਿਕਾ-ਟਿਪਣੀ ਕਰਦੇ ਹਨ। ਪਾਲੀਵੁੱਡ ਵਿਚ ਬਣੀਆਂ ਕਈ ਫਿਲਮਾਂ ਦਰਸ਼ਕਾਂ[Read More…]

by September 28, 2014 Articles