Archive for August, 2014

ਕੀ ਇੰਨਾ ਹੀ ਮਾੜਾ ਹੈ ਪੱਛਮੀ ਸੱਭਿਆਚਾਰ?

ਸਾਡੇ ਭਾਰਤ ਵਿਚ ਕਈ ਲੋਕਾਂ ਨੂੰ , ਪੱਛਮੀ ਸੱਭਿਆਚਾਰ ਦੀ ਨਿੰਦਿਆ ਕੀਤੇ ਬਿਨਾ ਰੋਟੀ ਨਹੀਂ ਹਜ਼ਮ ਹੁੰਦੀ. ਉਹਨਾਂ ਨੂੰ ਹਰ ਵੇਲੇ ਹੀ ਆਪਣੀ ‘ਸ਼ਰੀਫੀ’ ਉੱਤੇ ਪੱਛਮ ਦੀ ‘ਅਸ਼ਲੀਲਤਾ’ ਦੇ ਹਮਲਿਆਂ ਦਾ ਡਰ ਲੱਗਾ ਰਹਿੰਦਾ ਹੈ. ਉਹਨਾਂ ਦੀਆਂ ਪੂਰੀਆਂ ਯਭਲੀਆਂ ਸੁਣਨ ਤੋਂ ਬਾਅਦ ਨਤੀਜਾ ਇਹੀ ਨਿੱਕਲਦਾ ਹੈ ਕਿ ਉਹਨਾਂ ਨੂੰ ਸਿਰਫ ਪੱਛਮੀ ਸੱਭਿਆਚਾਰ ਦੀ ਖੁੱਲ ਤੋਂ ਖਤਰਾ ਲਗਦਾ ਹੈ. ਨਾਲੇ ਇਹ[Read More…]

by August 31, 2014 Articles
ਨਿਊਜ਼ੀਲੈਂਡ ਆਮ ਚੋਣਾਂ-2014: ਗੁਰਦੁਆਰਾ ਸਾਹਿਬ ਟਾਕਾਨੀਨੀ ਵਿਖੇ ਲੇਬਰ ਪਾਰਟੀ ਨੇਤਾ ਡੇਵਿਡ ਕਨਲਿਫ ਨੇ ਸੰਗਤਾਂ ਨੂੰ ਸੰਬੋਧਨ ਕੀਤਾ

ਨਿਊਜ਼ੀਲੈਂਡ ਆਮ ਚੋਣਾਂ-2014: ਗੁਰਦੁਆਰਾ ਸਾਹਿਬ ਟਾਕਾਨੀਨੀ ਵਿਖੇ ਲੇਬਰ ਪਾਰਟੀ ਨੇਤਾ ਡੇਵਿਡ ਕਨਲਿਫ ਨੇ ਸੰਗਤਾਂ ਨੂੰ ਸੰਬੋਧਨ ਕੀਤਾ

ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸਜੇ ਅੱਜ ਹਫਤਾਵਾਰੀ ਦੀਵਾਨ ਦੇ ਵਿਚ ਭਾਰੀ ਗਿਣਤੀ ਦੇ ਵਿਚ ਸੰਗਤਾਂ ਪੁੱਜੀਆਂ। ਇਸ ਮੌਕੇ ਅਖੰਠ ਪਾਠ ਦੇ ਭੋਗ ਪਾਏ ਗਏ ਉਪਰੰਤ ਸਜੇ ਦੀਵਾਨ ਦੇ ਵਿਚ ਪਹਿਲਾਂ ਅਖੰਡ ਕੀਰਤਨੀ ਜਥਿਆਂ, ਫਿਰ ਬੱਚਿਆਂ ਅਤੇ ਅੰਤ ਰਾਗੀ ਸਿੰਘ ਭਾਈ ਗੁਰਜੀਤ ਸਿੰਘ ਸਮਰਾਏ, ਭਾਈ ਹਰਦੀਪ ਸਿੰਘ (ਸਿੰਬਲੀ) ਅਤੇ ਭਾਈ ਦਿਲਬਾਗ ਸਿੰਘ ਦੇ ਜੱਥੇ ਨੇ ਸ਼ਬਦ ਕੀਰਤਨ ਗਾਇਨ ਕੀਤਾ। ਨਿਊਜ਼ੀਲੈਂਡ[Read More…]

by August 31, 2014 Australia NZ
ਮਿਸ ਇੰਡੀਆ ਨਿਊਜ਼ੀਲੈਂਡ ਸੁੰਦਰਤਾ ਮੁਕਾਬਲਾ: ਸੁੰਦਰਤਾ ਮੁਕਾਬਲੇ ‘ਚ ਏਲਮਾਹ ਰਹਿਮਾਨ ਦੇ ਸਿਰ ਸਜਿਆ ‘ਮਿਸ ਇੰਡੀਆ ਨਿਊਜ਼ੀਲੈਂਡ-2014’ ਦਾ ਤਾਜ

ਮਿਸ ਇੰਡੀਆ ਨਿਊਜ਼ੀਲੈਂਡ ਸੁੰਦਰਤਾ ਮੁਕਾਬਲਾ: ਸੁੰਦਰਤਾ ਮੁਕਾਬਲੇ ‘ਚ ਏਲਮਾਹ ਰਹਿਮਾਨ ਦੇ ਸਿਰ ਸਜਿਆ ‘ਮਿਸ ਇੰਡੀਆ ਨਿਊਜ਼ੀਲੈਂਡ-2014’ ਦਾ ਤਾਜ

ਬੀਤੀ ਰਾਤ ਇਥੇ ਦੇ ਇਕ ਬਿਹਤਰ ‘ਮੇਡਮੇਂਟ ਥੀਏਟਰ’ ਦੇ ਵਿਚ 12ਵਾਂ ‘ਮਿਸ ਇੰਡੀਆ ਨਿਊਜ਼ੀਲੈਂਡ-2014’ ਸੁੰਦਰਤਾ ਮੁਕਾਬਲਾ ਰਿਦਿਮ ਹਾਊਸ ਪ੍ਰਡੋਕਸ਼ਨ ਅਤੇ ਸ੍ਰੀ ਧਰਮੇਸ਼ ਪਾਰਿਖ ਵੱਲੋਂ ਕਰਵਾਇਆ ਗਿਆ। ਖਚਾ-ਖਚ ਭਰੇ ਹਾਲ ਦੇ ਵਿਚ ਹਰ ਕੋਈ ਸੁੰਦਰ ਬਣ ਕੇ ਤਾਂ ਪਹੁੰਚਿਆ ਹੋਇਆ ਹੀ ਸੀ, ਪਰ ਜਦੋਂ 20 ਦੇ ਕਰੀਬ ਨੌਜਵਾਨ ਕੁੜੀਆਂ ਖੂਬਸੂਰਤੀ ਬਿਖੇਰਦੀਆਂ, ਰੰਗ-ਬਿਰੰਗੀਆਂ ਸਾੜੀਆਂ ਦੇ ਵਿਚ ਸਟੇਜ ਉਤੇ ਪਹੁੰਚੀਆਂ ਤਾਂ ਜਿੱਥੇ ਸੁੰਦਰਤਾ[Read More…]

by August 31, 2014 Australia NZ
ਅਦਾਲਤ ਵਿਚ ਪੇਸ਼ ਨਾ ਹੋਣ ‘ਤੇ ਸ਼ੀਲਾ ਦੀਕਸ਼ਤ ਨੂੰ ਤਿੰਨ ਲੱਖ ਦਾ ਜੁਰਮਾਨਾ

ਅਦਾਲਤ ਵਿਚ ਪੇਸ਼ ਨਾ ਹੋਣ ‘ਤੇ ਸ਼ੀਲਾ ਦੀਕਸ਼ਤ ਨੂੰ ਤਿੰਨ ਲੱਖ ਦਾ ਜੁਰਮਾਨਾ

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਵਲੋਂ ਭਾਜਪਾ ਨੇਤਾ ਵਿਜੇਂਦਰ ਗੁਪਤਾ ਖਿਲਾਫ ਦਾਇਰ ਇਕ ਮਾਣਹਾਨੀ ਮਾਮਲੇ ਵਿਚ ਅਦਾਲਤ ਸਾਹਮਣੇ ਪੇਸ਼ ਹੋਣ ‘ਚ ਨਾਕਾਮ ਰਹਿਣ ‘ਤੇ ਅਦਾਲਤ ਨੇ ਸ੍ਰੀਮਤੀ ਦੀਕਸ਼ਤ ਨੂੰ ਤਿੰਨ ਲੱਖ ਰੁਪਏ ਜੁਰਮਾਨਾ ਕੀਤਾ ਹੈ। ਇਹ ਦੂਸਰਾ ਮੌਕਾ ਹੈ ਜਦੋਂ ਉਸ ਨੂੰ ਇਸ ਮਾਮਲੇ ਵਿਚ ਜੁਰਮਾਨਾ ਹੋਇਆ ਹੈ। ਅਦਾਲਤ ਨੇ ਇਸ ਤੋਂ ਪਹਿਲਾਂ ਅਦਾਲਤ ‘ਚ ਪੇਸ਼ ਨਾ ਹੋਣ[Read More…]

by August 31, 2014 India
ਕੇਂਦਰ ਅਤੇ 13 ਰਾਜਾਂ ਦੇ 56 ਮੰਤਰੀਆਂ ਖਿਲਾਫ ਫ਼ੌਜਦਾਰੀ ਮਾਮਲੇ- ਅਧਿਐਨ ‘ਚ ਪ੍ਰਗਟਾਵਾ

ਕੇਂਦਰ ਅਤੇ 13 ਰਾਜਾਂ ਦੇ 56 ਮੰਤਰੀਆਂ ਖਿਲਾਫ ਫ਼ੌਜਦਾਰੀ ਮਾਮਲੇ- ਅਧਿਐਨ ‘ਚ ਪ੍ਰਗਟਾਵਾ

ਦੋ ਗੈਰ ਸਰਕਾਰੀ ਸੰਗਠਨਾਂ ਵਲੋਂ ਕੀਤੇ ਤਾਜ਼ਾ ਅਧਿਐਨ ਤੋਂ ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਦੇ 45 ਮੰਤਰੀਆਂ ਚੋਂ 12 ਅਤੇ 13 ਸੂਬਿਆਂ ਦੇ 194 ਮੰਤਰੀਆਂ ਚੋਂ 44 ਖਿਲਾਫ ਅਪਰਾਧਿਕ ਮਾਮਲੇ ਵਿਚਾਰ ਅਧੀਨ ਹਨ। ਨੈਸ਼ਨਲ ਇਲੈੱਕਸ਼ਨ ਵਾਚ ਅਤੇ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ ਵਲੋਂ ਕੇਂਦਰੀ ਮੰਤਰੀ ਮੰਡਲ ਦੇ ਮੈਂਬਰਾਂ ਅਤੇ 13 ਰਾਜਾਂ ਜਿਥੇ ਪਿਛਲੇ ਦੋ ਸਾਲਾਂ ਦੌਰਾਨ ਵਿਧਾਨ ਸਭਾ ਚੋਣਾਂ ਹੋਈਆਂ[Read More…]

by August 30, 2014 India
ਪੰਜਾਬ ਵਿੱਚ ਮਾਲਕ ਬਣਕੇ ਵੀ ਨਿੰਮੋਝੂਣਾਂ ਵਿਦੇਸ ਵਿੱਚ ਮਜਦੂਰ ਪੰਜਾਬੀਆਂ ਦੀ ਵੀ ਸ਼ਾਨ

ਪੰਜਾਬ ਵਿੱਚ ਮਾਲਕ ਬਣਕੇ ਵੀ ਨਿੰਮੋਝੂਣਾਂ ਵਿਦੇਸ ਵਿੱਚ ਮਜਦੂਰ ਪੰਜਾਬੀਆਂ ਦੀ ਵੀ ਸ਼ਾਨ

ਜਦ ਵੀ ਪੰਜਾਬ ਦੇ ਖੇਤਾਂ ਵਿੱਚ ਮਾਲਕ ਅਖਵਾਉਂਦੇ ਕਿਸੇ ਪੰਜਾਬੀ ਦੇ ਹਾਲ ਦੇਖਦੇ ਹਾਂ ਤਰਸ ਆਉਂਦਾ ਹੈ ਉਸ ਤੇ ਕਦੇ ਬਿਜਲੀ ਬਿੱਲ ਦੀ ਮਾਫੀ ਤੇ ਸਰਕਾਰਾਂ ਦਾ ਧੰਨਵਾਦ ਕਰਦਾ ਹੈ ਕਦੇ ਖੇਤਾਂ ਨੂੰ ਪਾਣੀ ਲਾਉਣ ਲਈ ਬਿਜਲੀ ਕਨੈਕਸਨਾਂ ਵਾਸਤੇ ਨੇਤਾਵਾਂ ਅੱਗੇ ਮਿੰਨਤਾਂ ਕਰਦਾ ਹੈ । ਇਸ ਤਰਾਂ ਹੀ ਕਦੀ ਦੁਕਾਨਦਾਰਾਂ ਤੋਂ ਉਧਾਰ ਮੰਗਦਿਆਂ ਮਰ ਮੁੱਕ ਜਾਂਦਾ ਹੈ ਜਿਉਦਿਆਂ ਹੋਇਆਂ ਕਦੇ[Read More…]

by August 30, 2014 Articles
ਸਿੱਖ ਅਜਾਇਬ ਘਰ ਪਿੰਡ ਬਲੌਂਗੀ

ਸਿੱਖ ਅਜਾਇਬ ਘਰ ਪਿੰਡ ਬਲੌਂਗੀ

ਮੇਰਾ ਜਨਮ 08.11.1965 ਪਿੰਡ ਬਟੇਰਲਾ, ਸੈਕਟਰ-41 ਬੀ, ਚੰਡੀਗੜ੍ਹ ਵਿਚ ਹੋਇਆ| ਮੇਰੇ ਪਿਤਾ ਦਾ ਨਾਮ ਲਾਭ ਸਿੰਘ ਅਤੇ ਮਾਤਾ ਮਹਿੰਦਰ ਕੌਰ ਹੈ| ਤਿੰਨ ਭੈਣਾਂ ਅਤੇ ਦੋ ਭਰਾ ਵਿਚੋਂ ਸਭ ਤੋਂ ਛੋਟਾ ਹਾਂ| ਪਿਤਾ ਜੀ ਰਾਜ ਮਿਸਤਰੀ ਦਾ ਕੰਮ ਕਰਦੇ ਸਨ| ਮੈਨੂੰ ਸ਼ੁਰੂ ਤੋਂ ਹੀ ਮਿੱਟੀ, ਲੋਹੇ ਅਤੇ ਲੱਕੜ ਦੇ ਖਿਡੌਣੇ ਬਣਾਉਣ ਦਾ ਸ਼ੌਂਕ ਸੀ| ਪੜ੍ਹਾਈ ਵਿੱਚ ਰੁਚੀ ਨਾ ਹੋਣ ਕਰਕੇ ਦਸਵੀਂ[Read More…]

by August 30, 2014 Articles

ਐਂਡਰਾਇਡ ਕੀ ਹੈ?

ਅਪਰੇਟਿੰਗ ਸਿਸਟਮ ਇੱਕ ਅਜਿਹਾ ਸਾਫ਼ਟਵੇਅਰ ਹੈ ਜੋ ਵਰਤੋਂਕਾਰ ਅਤੇ ਕੰਪਿਊਟਰ ਜਾਂ ਮੋਬਾਈਲ ਫੋਨ ਦਰਮਿਆਨ ਇੱਕ ਪੁਲ ਦਾ ਕੰਮ ਕਰਦਾ ਹੈ। ਇਹ ਵਰਤੋਂਕਾਰ ਨੂੰ ਕੰਮ ਕਰਨ ਲਈ ਸੁਖਾਵਾਂ ਵਾਤਾਵਰਨ ਮੁਹੱਈਆ ਕਰਵਾਉਂਦਾ ਹੈ ਅਤੇ ਸਾਰੇ ਸਰੋਤਾਂ ਦਾ ਉਚਿੱਤ ਪ੍ਰਬੰਧ ਕਰਦਾ ਹੈ। ਅਪਰੇਟਿੰਗ ਸਿਸਟਮ ਦੀ ਚੋਣ ਸਾਡੀ ਵਰਤੋਂ ਵਾਲੇ ਯੰਤਰ ਉੱਪਰ ਨਿਰਭਰ ਕਰਦੀ ਹੈ। ਬਜ਼ਾਰ ਵਿੱਚ ਕਈ ਪ੍ਰਕਾਰ ਦੇ ਅਪਰੇਟਿੰਗ ਸਿਸਟਮ ਉਪਲਬਧ ਹਨ[Read More…]

by August 30, 2014 Articles
ਨਿਊਜ਼ੀਲੈਂਡ ਦੇ ਵਿਚ ਹੋ ਰਹੀਆਂ ਆਮ ਚੋਣਾਂ ਦੇ ਮੱਦੇ ਨਜ਼ਰ ਭਾਰਤੀ ਸੰਸਦ ਮੈਂਬਰ ਸ. ਬਖਸ਼ੀ ਵੱਲੋਂ ਸਰਗਰਮੀਆਂ ਵਧੀਆਂ

ਨਿਊਜ਼ੀਲੈਂਡ ਦੇ ਵਿਚ ਹੋ ਰਹੀਆਂ ਆਮ ਚੋਣਾਂ ਦੇ ਮੱਦੇ ਨਜ਼ਰ ਭਾਰਤੀ ਸੰਸਦ ਮੈਂਬਰ ਸ. ਬਖਸ਼ੀ ਵੱਲੋਂ ਸਰਗਰਮੀਆਂ ਵਧੀਆਂ

ਨਿਊਜ਼ੀਲੈਂਡ ਦੇ ਵਿਚ ਆਮ ਚੌਣਾਂ 20 ਸਤੰਬਰ ਨੂੰ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਕੁਝ ਨਵੇਂ ਅਤੇ ਮੌਜੂਦਾ ਸੰਸਦ ਮੈਂਬਰ ਆਪਣੀਆਂ ਸਰਗਰਮੀਆਂ ਤੇਜ਼ ਕਰ ਰਹੇ ਹਨ। ਸੱਤਾਧਾਰ ਨੈਸ਼ਨਲ ਪਾਰਟੀ ਦੇ ਨਵੰਬਰ 2008 ਤੋਂ ਚਲੇ ਆ ਰਹੇ ਭਾਰਤੀ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਨੇ ਵੀ ਮੈਨੁਕਾਓ ਈਸਟ ਹਲਕੇ ਤੋਂ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਆਪਣੇ ਪ੍ਰਚਾਰ ਹਿਤ ਉਹ ਵੱਖ-ਵੱਖ ਸਮਾਗਮਾਂ[Read More…]

by August 29, 2014 Australia NZ
ਅਣਵੱਜੀ ਜੁੱਤੀ ਦੇ ਮਾਮਲੇ ‘ਚ ਸਰਕਾਰੀ ਜ਼ੋਰ ਕਿਤੇ ਭਵਿੱਖ ‘ਚ ਅਨੇਕਾਂ ਹੋਰ ਵਿਕਰਮ ਤਾਂ ਪੈਦਾ ਨਹੀਂ ਕਰ ਦੇਵੇਗਾ???

ਅਣਵੱਜੀ ਜੁੱਤੀ ਦੇ ਮਾਮਲੇ ‘ਚ ਸਰਕਾਰੀ ਜ਼ੋਰ ਕਿਤੇ ਭਵਿੱਖ ‘ਚ ਅਨੇਕਾਂ ਹੋਰ ਵਿਕਰਮ ਤਾਂ ਪੈਦਾ ਨਹੀਂ ਕਰ ਦੇਵੇਗਾ???

ਅਜੋਕੇ ਲੋਕਤੰਤਰਿਕ ਯੁਗ ਵਿੱਚ ਜਨਤਾ ਆਪਣੇ ਰਾਜੇ ਨੂੰ ਖੁਦ ਵੋਟਾਂ ਪਾ ਕੇ ਚੁਣਦੀ ਹੈ। ਜੇਕਰ ਲੋਕ ਆਪਣੀ ਮੱਤ ਦਾ ਦਾਨ ਵੋਟ ਉਸ ਰਾਜੇ ਦੀ ਝੋਲੀ ਪਾਉਂਦੇ ਹਨ ਤਾਂ ਲੋਕਾਂ ਦੁਆਰਾ ਚੁਣੇ ਰਾਜੇ ਦਾ ਵੀ ਫਰਜ਼ ਬਣ ਜਾਂਦਾ ਹੈ ਕਿ ਉਹ ਆਪਣੀ ਜਨਤਾ ਦੇ ਦੁਖ ਸੁਖ ਵਿੱਚ ਭਾਈਵਾਲ ਹੋਵੇ। ਪਰ ਜਿਉਂ ਜਿਉਂ ਆਜ਼ਾਦੀ ਮਿਲਣ ਵਾਲਾ ਵਰ੍ਹਾ ਪਿਛਾਂਹ ਨੂੰ ਜਾ ਰਿਹਾ ਹੈ[Read More…]

by August 29, 2014 Articles